ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟ ਪਾਉਣ ਤੋਂ ਬਾਅਦ ਬਦਾਯੂੰ ’ਚ ਔਰਤ ਡੰਗਰਾਂ ਲਈ ਕੱਖ ਲੈ ਕੇ ਜਾਂਦੀ ਹੋਈ।

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਮਾਂ ਰਾਤਰਾਣੀ  ਆਪਣੀ 27 ਸਾਲਾ ਵਿਸ਼ੇਸ਼ ਲੋੜਾਂ ਵਾਲੀ ਧੀ ਨੂੰ ਕਮਲਾ ਨੂੰ ਚੁੱਕ ਕੇ ਜਾਂਦੀ ਹੋਈ।

ਭੁਪਾਲ ਵਿੱਚ ਘੁੰਡ ਕੱਢ ਕੇ ਆਈ ਔਰਤ ਵੋਟ ਪਾਉਣ ਬਾਅਦ ਆਪਣੀ ਉਂਗਲ ’ਤੇ ਸਿਆਹੀ ਦਿਖਾਉਂਦੀ ਹੋਈ।

Title 3