ਅੰਮ੍ਰਿਤਸਰ ਦੇ ਬਾਹਰਵਾਰ ਕਿਸਾਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਵਿਛੀ ਕਣਕ ਨੂੰ ਦੇਖ ਕੇ ਝੂਰਦਾ ਹੋਇਆ।

ਪਟਿਆਲਾ ਦੀ ਅਨਾਜ ਮੰਡੀ ਵਿੱਚ ਖਰਾਬ ਮੌਸਮ ਕਾਰਨ ਕਣਕ ਦੀਆਂ ਬੋਰੀਆਂ ’ਤੇ ਬੈਠਾ ਰੱਬ ਕੋਲ ਮੀਂਹ ਨਾ ਪਾਉਣ ਦੀ ਅਰਜੋਈ ਕਰਦਾ ਹੋਇਆ।

ਅੰਮ੍ਰਿਤਸਰ ਦੀ ਅਨਾਜ ਮੰਡੀ ਵਿੱਚ ਮਜ਼ਦੂਰ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਢੱਕਦੇ ਹੋਏ।

Title 3