ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਭੱਠੇ ’ਤੇ ਮਿੱਟੀ ਨਾਲ ਮਿੱਟੀ ਹੁੰਦਾ ਮਜ਼ਦੂਰ।

ਬੰਗਲੌਰ ’ਚ ਵੱਖ-ਵੱਖ ਟਰੇਡ ਯੂਨੀਅਨਾਂ ਦੇ ਮੈਂਬਰ ਮਜ਼ਦੂਰ ਦਿਵਸ ਮੌਕੇ ਰੈਲੀ ਵਿੱਚ ਹਿੱਸਾ ਲੈਂਦੇ ਹੋਏ।

ਮਜ਼ਦੂਰ ਦਿਵਸ ਮੌਕੇ ਲਾਹੌਰ ’ਚ ਰੈਲੀ ਦੌਰਾਨ ਔਰਤਾਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਉਜਰਤਾਂ ਵਿੱਚ ਵਾਧੇ ਦੀ ਮੰਗ ਕਰਦੀਆਂ ਹੋਈਆਂ।

Title 3