ਅਮਰੀਕਾ ਦੇ ਹੇਵਰਡ ਫੀਲਡ ’ਚ ਯੂਐੱਸ ਓਲੰਪਿਕ ਟੀਮ ਟਰਾਇਲਾਂ ਦੌਰਾਨ ਔਰਤਾਂ ਦੀ 5000 ਮੀਟਰ ਦੌੜ ਮੀਟ ਰਿਕਾਰਡ ਨਾਲ ਜਿੱਤਣ ਬਾਅਦ ਪੈਰੀ ਆਪਣੇ ਪੁੱਤ ਨਾਲ।

ਬ੍ਰਾਜ਼ੀਲ ਦਾ ਮਿਡਫੀਲਡਰ ਲੁਕਸ ਪਕੇਟਾ ਅਮਰੀਕਾ ਦੇ ਸੋਫੀ ਸਟੇਡੀਅਮ ਵਿਖੇ ਕੋਸਟਾ ਰੀਕਾ ਖ਼ਿਲਾਫ਼ ਗੋਲ ਕਰਨ ’ਚ ਅਸਫ਼ਲ ਰਹਿਣ ਬਾਅਦ।

ਕਿੰਗਸਟਾਊਨ ’ਚ ਅਫ਼ਗ਼ਾਨਿਸਤਾਨ ਦਾ ਕਪਤਾਨ ਰਾਸ਼ਿਦ ਖ਼ਾਨ ਟੀ-20 ਵਿਸ਼ਵ ਕੱਪ ਕ੍ਰਿਕਟ ’ਚ ਬੰਗਲਾਦੇਸ਼ ਨੂੰ ਹਰਾਉਣ ਬਾਅਦ ਖੁਸ਼ੀ ਮਨਾਉਂਦਾ ਹੋਇਆ।

ਅਮਰੀਕਾ ਦੇ ਹਵਾਈ ਵਿੱਚ ਮਸ਼ਹੂਰ ਲਾਈਫਗਾਰਡ ਤਮਾਯੋ ਸਰਫਿੰਗ ਕਰਦਾ ਹੋਇਆ। ਬੀਤੇ ਦਿਨ ਉਸ ਦੀ ਸ਼ਾਰਕ ਦੇ ਹਮਲੇ ਵਿੱਚ ਮੌਤ ਹੋ ਗਈ।