ਪ੍ਰਯਾਗਰਾਜ ’ਚ ਗਰਮੀ ’ਚ ਵੋਟਰ ਜਾਗਰੂਕਤਾ ਮੁਹਿੰਮ ’ਚ ਹਿੱਸਾ ਲੈਂਦੇ ਹੋਏ, ਜਦ ਕਿ ਤੇਜ਼  ਧੁੱਪ ਤੋਂ ਬਚਾਅ ਲਈ ਅਧਿਆਪਕਾ ਨੇ ਸਾੜੀ ਨਾਲ ਆਪਣਾ ਚਿਹਰਾ ਢੱਕ ਲਿਆ।

ਕਰਨਾਟਕ ਦੇ ਚਿਕਮਗਲੂਰ ਵਿੱਚ ਗਰਮੀ ਦੌਰਾਨ ਰੇਹੜੀ ’ਤੇ ਪਾਣੀ ਲਈ ਪਲਾਸਟਿਕ ਦੇ ਭਾਂਡੇ ਵੇਚਦਾ ਹੋਇਆ ਮਿਹਨਤਕਸ਼।

ਗੁਜਰਾਤ ਦੇ ਸੂਰਤ ਵਿਚ ਤੇਜ਼ ਗਰਮੀ ਕਾਰਨ ਆਟੋ ਰਿਕਸ਼ਾ ਨੂੰ ਅੱਗ ਲੱਗ ਗਈ।