ਅਜਮੇਰ ਜ਼ਿਲ੍ਹੇ 'ਚ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ 4 ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਆਵਾਜਾਈ ਬਹਾਲੀ ਲਈ ਕੋਸ਼ਿਸ਼ ਕਰਦੇ ਮੁਲਾਜ਼ਮ।

ਉੱਤਰੀ ਥਲ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰਾ ਕੁਮਾਰ ਲੱਦਾਖ ਦੇ ਅਤਿ ਉਚਾਈ ਵਾਲੇ ਇਲਾਕੇ ’ਚ ਤਾਇਨਾਤ ਜਵਾਨਾਂ ਨੂੰ ਮਿਲਦੇ ਹੋਏ।

ਮੁੰਬਈ ’ਚ ਅਦਾਕਾਰ ਵਿਜੈ ਵਰਮਾ ਅਤੇ ਤਮੰਨਾ ਭਾਟੀਆ ਇਕ ਦੂਜੇ ਦਾ ਹੱਥ ਫੜੀਂ ਫੋਟੋ ਖ਼ਿਚਵਾਉਂਦੇ ਹੋਏ।

Title 3