ਸਾਬਕਾ ਕ੍ਰਿਕਟਰ ਅਤੇ ਪੱਛਮੀ ਬੰਗਾਲ ਦੇ ਬਰਧਮਾਨ-ਦੁਰਗਾਪੁਰ ਲੋਕ ਹਲਕੇ ਤੋਂ ਟੀਐੱਮਸੀ  ਉਮੀਦਵਾਰ ਕੀਰਤੀ ਆਜ਼ਾਦ ਮੰਦਰ ਵਿੱਚ ਨੰਦੀ ਦੇ ਕੰਨ ਵਿੱਚ ਆਪਣੀਆਂ ਇੱਛਾਵਾਂ ਦੱਸਦੇ ਹੋਏ।

ਵੈਟੀਕਨ ਦੇ ਸੇਂਟ ਪੀਟਰਜ਼ ਚੌਕ ’ਚ ਪੋਪ ਫਰਾਂਸਿਸ ਆਪਣੇ ਹਫ਼ਤਾਵਾਰੀ ਸਮਾਗਮ ਦੌਰਾਨ।

ਮਿਸਰ ’ਚ ਆਰਥਿਕ ਸੰਕਟ ਦੇ ਬਾਵਜੂਦ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕਾਂ ਲਈ ਭੋਜਨ ਲੈ ਕੇ ਜਾਂਦਾ ਹੋਇਆ ਵਾਲੰਟੀਅਰ।

ਤਾਇਵਾਨ ’ਚ ਆਏ ਜ਼ੋਰਦਾਰ ਭੂਚਾਲ ਕਾਰਨ ਟੇਢੀ ਹੋਈ ਇਮਾਰਤ।

ਕੇਰਲ ਦੇ ਵਾਇਨਾਡ ’ਚ ਲੋਕ ਸਭਾ ਚੋਣ ਲਈ ਕਾਗਜ਼ ਭਰਨ ਲਈ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਜਾਂਦੇ ਹੋਏ।