ਮੁੰਬਈ ’ਚ ਰਵਾਇਤੀ ਪਹਿਰਾਵੇ ਵਿੱਚ ਔਰਤ ਮਹਾਰਾਸ਼ਟਰੀ ਨਵੇਂ ਸਾਲ ਗੁੜੀ ਪੜਵਾ ਦੇ ਮੌਕੇ 'ਤੇ ਮੋਟਰਸਾਈਕਲ ਰੈਲੀ ਵਿੱਚ ਹਿੱਸਾ ਲੈਂਦੀ ਹੋਈ।

ਨਵੀਂ ਦਿੱਲੀ ਦੇ ਮੰਦਰ ਮਾਰਗ ਥਾਣੇ ’ਚ ਭਾਰਤੀ ਚੋਣ ਕਮਿਸ਼ਨ (ਈਸੀਆਈ) ਨਾਲ ਮੀਟਿੰਗ ਤੋਂ ਬਾਅਦ ਧਰਨੇ ਦੌਰਾਨ ਟੀਐਮਸੀ ਨੇਤਾ ਡੋਲਾ ਸੇਨ ਅਤੇ ਹੋਰ।

ਇੰਡੋਨੇਸ਼ੀਆ ’ਚ ਈਦ ਅਲ-ਫਿਤਰ ਮਨਾਉਣ ਲਈ ਆਪਣੇ ਘਰਾਂ ਨੂੰ ਜਾ ਰਹੇ ਲੋਕ ਟਰੈਫਿਕ ਜਾਮ ’ਚ ਫਸੇ ਹੋਏ।

ਮੈਕਸੀਕੋ ਸਿਟੀ ਵਿੱਚ ਸੂਰਜ ਗ੍ਰਹਿਣ ਨੂੰ ਵੇਖਦੀ ਹੋਈ ਔਰਤ