ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਪਤਨੀ ਅੰਜਲੀ ਤੇਂਦੁਲਕਰ ਰਾਂਚੀ ਵਿੱਚ ਯੁਵਾ ਫਾਊਂਡੇਸ਼ਨ ਦੇ ਉਭਰਦੇ ਫੁੱਟਬਾਲ ਖਿਡਾਰੀ ਨਾਲ।

ਪੇਟਾ ਇੰਡੀਆ ਦੇ ਮੈਂਬਰਾਂ ਨੇ ਚਮੜੇ ਦੀਆਂ ਵਸਤਾਂ ਦੀ ਵਰਤੋਂ ਵਿਰੁੱਧ ਕੋਲਕਾਤਾ ਵਿੱਚ ਪ੍ਰਦਰਸ਼ਨ ਕੀਤਾ।

ਚਿਕਮਗਲੂਰ ਵਿੱਚ ਭਾਰੀ ਬਾਰਸ਼ ਤੋਂ ਬਾਅਦ ਮੋਟਰਸਾਈਕਲ ਚਾਲਕ ਸੜਕ ’ਤੇ ਖੜ੍ਹੇ ਪਾਣੀ ’ਚੋਂ ਲੰਘਦਾ ਹੋਇਆ।

Title 3