ਅਦਾਕਾਰਾ ਨੇਹਾ ਧੂਪੀਆ ਆਪਣੀ ਮਾਂ ਬਬਲੀ ਧੂਪੀਆ ਨਾਲ।

ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਨਵੀਂ ਦਿੱਲੀ ਦੇ ਸਪੋਰਟਸ ਕੰਪਲੈਕਸ ਵਿਖੇ ਇੰਡੀਅਨ ਨੈਸ਼ਨਲ ਬਾਸਕਟਬਾਲ ਲੀਗ ਪ੍ਰੋ ਦੀ ਸ਼ੁਰੂਆਤ ਦੌਰਾਨ।

ਵੋਟਰਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹ ਕਰਦਾ ਹੋਇਆ ਜਲੰਧਰ ’ਚ ਲੱਗਿਆ ਇਸ਼ਤਿਹਾਰ।

ਸਲਮਾਨ ਰਸ਼ਦੀ ਇਟਲੀ ਦੇ ਟਿਊਰਿਨ ਵਿੱਚ 36ਵੇਂ ਪੁਸਤਕ ਮੇਲੇ ਦੌਰਾਨ ਆਪਣੇ ਵਿਚਾਰ ਰੱਖਦਾ ਹੋਇਆ।

ਬ੍ਰਾਜ਼ੀਲ ’ਚ ਭਿਆਨਕ ਹੜ੍ਹਾਂ ਦੀ ਡਰੋਨ ਰਾਹੀਂ ਲਈ ਤਸਵੀਰ।