ਲੰਡਨ ਦੇ ਮੇਅਰ ਸਾਦਿਕ ਖਾਨ ਅਤੇ ਉਨ੍ਹਾਂ ਦੀ ਪਤਨੀ ਸਾਦੀਆ ਲੰਡਨ ਵਿੱਚ ਸਥਾਨਕ ਚੋਣਾਂ  ਦੌਰਾਨ ਪੋਲਿੰਗ ਸਟੇਸ਼ਨ ਦੇ ਬਾਹਰ ਆਪਣੇ ਕੁੱਤੇ ਲੂਨਾ ਨਾਲ ਸੈਰ ਕਰਦੇ ਹੋਏ।

ਦੁਬਈ ਤੂਫ਼ਾਨ ਤੋਂ ਬਾਅਦ ਹਾਲੇ ਵੀ ਸੜਕਾਂ ਤੋਂ ਪਾਣੀ ਨਿਕਲਿਆ ਨਹੀਂ।

ਲਖਨਊ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸੰਗਤ ’ਚ।

Title 3