ਚਮੋਲੀ ਦੇ ਡੀਐੱਮ ਹਿਮਾਂਸ਼ੂ ਖੁਰਾਣਾ ਅਤੇ ਹੋਰ ਅਧਿਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲਣ ਤੋਂ ਪਹਿਲਾਂ ਰਸਤੇ ਦਾ ਨਿਰੀਖਣ ਕਰਦੇ ਹੋਏ।

ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਅੱਜ ਤੜਕੇ ਅੱਗ ਨਾਲ ਸੜੀ ਬੱਸ ਦੀ ਹਾਲਤ। ਘਟਨਾ ’ਚ ਪੰਜਾਬ ਦੇ 9 ਵਿਅਕਤੀ ਮਾਰੇ ਗਏ।

ਸਪੇਨ ਦੇ ਗ੍ਰੈਨ ਕੈਨਰੀਆ ਟਾਪੂ ’ਚ ਘੋੜ ਸਵਾਰ ਦੀ ਪੂਰੇ ਚੰਦ ਨਾਲ ਖਿੱਚੀ ਦਿਲਕਸ਼ ਤਸਵੀਰ।

Title 3