ਅੱਜ ਵੀਰਵਾਰ ਨੂੰ ਹਰਿਦੁਆਰ ਵਿੱਚ ਬੁੱਧ ਪੂਰਨਿਮਾ ਮੌਕੇ ਹਰਿ ਕੀ ਪਉੜੀ ’ਤੇ ਗੰਗਾ ਵਿੱਚ ਇਸ਼ਨਾਨ ਕਰਦੇ ਹੋਏ ਸ਼ਰਧਾਲੂ।

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਸਿਰਸਾ ਵਿੱਚ ਲੋਕ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਸਮਰਥਨ ਵਿੱਚ ਰੋਡ ਸ਼ੋਅ ਦੌਰਾਨ।

ਜੰਮੂ ’ਚ ਵੀਰਵਾਰ ਨੂੰ ਜੰਮੂ ਕਸ਼ਮੀਰ ਪੁਲੀਸ ਦੀ ਕਰਮਚਾਰੀ ਗਰਮੀ ਕਾਰਨ ਰਾਹਗੀਰਾਂ ਨੂੰ ਜਲ ਛਕਾਉਂਦੀ ਹੋਈ।

Title 3