ਪੋਲਿੰਗ ਅਧਿਕਾਰੀ ਖੜਗਪੁਰ ’ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤੋਂ ਇਕ ਦਿਨ ਪਹਿਲਾਂ ਚੋਣ ਸਮੱਗਰੀ ਲੈ ਕੇ ਪੋਲਿੰਗ ਬੂਥਾਂ ਲਈ ਰਵਾਨਾ ਹੁੰਦੇ ਹੋਏ।

ਮਹਾਰਾਸ਼ਟਰ ਦੇ ਠਾਣੇ ’ਚ ਕੈਮੀਕਲ ਫੈਕਟਰੀ ’ਚ ਧਮਾਕੇ ਕਾਰਨ ਮਲਬੇ ’ਚ ਤਬਦੀਲ ਹੋਈ ਇਮਾਰਤ। ਹਾਦਸੇ ’ਚ 9 ਮੌਤਾਂ ਹੋਈਆਂ।

ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਮੁਲਜ਼ਮ ਨੂੰ ਪੁਲੀਸ ਅਦਾਲਤ ’ਚ ਪੇਸ਼ ਕਰਦੀ ਹੋਈ।

ਬੀਐੱਸਐੱਫ ਦੇ ਜਵਾਨ ਰਾਜਸਥਾਨ ਦੇ ਬੀਕਾਨੇਰ ਵਿੱਚ ਅਤਿ ਦੀ ਗਰਮੀ ਦੇ ਦੌਰਾਨ ਕੌਮਾਂਤਰੀ ਸਰਹੱਦ 'ਤੇ ਗਸ਼ਤ ਕਰਦੇ ਹੋਏ।