ਕੋਲਕਾਤਾ ਵਿੱਚ ਚੱਕਰਵਾਤ ਰੇਮਲ ਕਾਰਨ ਸੜਕ ’ਤੇ ਭਰੇ ਪਾਣੀ ’ਚ ਖੜ੍ਹਾ ਸੁਰੱਖਿਆ ਗਾਰਡ

ਪੂਰਬੀ ਦਿੱਲੀ ’ਚ ਲੋਕ ਬੇਬੀ ਕੇਅਰ ਹਸਪਤਾਲ ਦੀ ਸੜੀ ਹੋਈ ਇਮਾਰਤ ਨੂੰ ਦੇਖਦੇ ਹੋਏ। ਇਸ ਘਟਨਾ ਵਿੱਚ ਸੱਤ ਨਵਜੰਮਿਆਂ ਦੀ ਮੌਤ ਹੋ ਗਈ।

ਕਾਂਗਰਸ ਆਗੂ ਸੋਨੀਆ ਗਾਂਧੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ  ਉਨ੍ਹਾਂ ਦੀ ਬਰਸੀ ਮੌਕੇ ਨਵੀਂ ਦਿੱਲੀ ਵਿੱਚ ਸ਼ਾਂਤੀ ਵਨ ’ਤੇ ਸ਼ਰਧਾਂਜਲੀ ਭੇਟ ਕਰਦੇ  ਹੋਏ।

ਨੋਇਡਾ’ਚ ਤੇਜ਼ ਰਫ਼ਤਾਰ ਔਡੀ ਕਾਰ ਦੀ ਟੱਕਰ ਨਾਲ ਮਾਰੇ ਵਿਅਕਤੀ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ।