ਨਵੀਂ ਦਿੱਲੀ ’ਚ ਕੇਂਦਰੀ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਵੇਲੇ ਨਿਰਮਲਾ ਸੀਤਾਰਮਨ।
ਵਿਜੈਵਾੜਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ’ਤੇ ਐੱਨ.ਚੰਦਰਬਾਬੂ ਨਾਇਡੂ ਨੂੰ ਵਧਾਈ ਦਿੰਦੇ ਹੋਏ।
ਨਵੀਂ ਦਿੱਲੀ ’ਚ ਪੀਣ ਦੇ ਪਾਣੀ ਦੇ ਸੰਕਟ ਕਾਰਨ ਸਰਕਾਰੀ ਟੈਂਕਰ ਤੋਂ ਪਾਣੀ ਲੈਣ ਲਈ ਜੱਦੋ ਜਹਿਦ ਕਰਦੇ ਹੋਏ ਲੋਕ
ਜੰਮੂ ਕਸ਼ਮੀਰ ਦੇ ਕਠੂਆ ’ਚ ਸੁਰੱਖਿਆ ਜਵਾਨ ਅਤਿਵਾਦੀਆਂ ਨਾਲ ਮੁਕਾਬਲੇ ਵਾਲੀ ਥਾਂ।