ਜੰਮੂ ਵਿੱਚ ਸਾਲਾਨਾ ਖੀਰ ਭਵਾਨੀ ਮੇਲੇ ਦੌਰਾਨ ਸ਼ਰਧਾਲੂ ਖੀਰ ਭਵਾਨੀ ਮੰਦਰ ਵਿੱਚ ਪੂਜਾ ਕਰਦੇ ਹੋਏ।

ਗੁਹਾਟੀ ਵਿੱਚ ਬਕਰੀਦ ਤੋਂ ਪਹਿਲਾਂ ਪਸ਼ੂਆਂ ਦੀ ਮੰਡੀ ਵੇਚਣ ਲਈ ਲਿਆਂਦੇ ਬੱਕਰੇ।

ਨਵੀਂ ਦਿੱਲੀ ਵਿੱਚ ਪਾਣੀ ਦੇ ਸੰਕਟ ਕਾਰਨ ਸ਼ਾਲੀਮਾਰ ਬਾਗ ਖੇਤਰ ਵਿੱਚ ਵਿਅਕਤੀ ਸਰਕਾਰੀ ਟੈਂਕਰ ਰਹੀਂ ਵੰਡੇ ਪਾਣੀ ਦੌਰਾਨ ਬੋਤਲਾਂ ਭਰ ਕੇ ਲੈ ਕੇ ਜਾਂਦਾ ਹੋਇਆ।

Title 3