ਆਪ' ਸੰਸਦ ਮੈਂਬਰ ਸੰਜੈ ਸਿੰਘ ਜੇਲ੍ਹ ’ਚੋਂ ਬਾਹਰ ਆਉਣ ਬਾਅਦ ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਪੈਰੀਂ ਹੱਥ ਲਾਉਂਦੇ ਹੋਏ।

ਇਰਾਕ ਦੇ ਨਜਫ਼ ’ਚ ਮੁਸਲਮਾਨ ਚੈਰੀਟੇਬਲ ਸੰਸਥਾ ਵੱਲੋਂ ਲੋੜਵੰਦਾਂ ਲਈ ਰੱਖੀ ਇਫ਼ਤਾਰ ਦਾਅਵਤ ਦੌਰਾਨ ਲੋਕ ਰੋਜ਼ਾ ਖੋਲ੍ਹਦੇ ਹੋਏ।

ਮਿਸਰ ਦੀ ਰਾਜਧਾਨੀ ਕਹਿਰਾ ਤੋਂ ਕੁੱਝ ਦੂਰ ਫੁੱਲਾਂ ਨੂੰ ਤੋੜਦਾ ਹੋਇਆ ਲੜਕਾ। ਇਥੇ ਫੁੱਲਾਂ ਦੀ ਵੱਡੀ ਪੱਧਰ ’ਤੇ ਖੇਤੀ ਹੁੰਦੀ ਹੈ।

Title 3