ਸਾਲ 2024-25 ਦਾ ਬਜਟ ਤਿਆਰ ਕਰਨ ਤੋਂ ਕੇਂਦਰ ਵੱਲੋਂ ਪਹਿਲਾਂ ਰਾਜਾਂ ਤੇ ਕੇਂਦਰ ਸ਼ਾਸਤ  ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਸੱਦੀ ਮੀਟਿੰਗ ’ਚ ਪੁੱਜੇ ਪੰਜਾਬ ਦੇ ਹਰਪਾਲ ਸਿੰਘ  ਚੀਮਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨਾਲ ਨਵੀਂ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਖੇ ਮੀਟਿੰਗ ਤੋਂ ਪਹਿਲਾਂ।

ਜੰਮੂ ਕਸ਼ਮੀਰ ਦੇ ਅਨੰਤਨਾਗ ’ਚ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੀ ਯਾਤਰਾ ਦੀ ਰਸਮੀ ਸ਼ੁਰੂਆਤ ਮੌਕੇ ਕੀਤੀ ਪ੍ਰਥਮ ਪੂਜਾ ਦੀ ਝਲਕ।

ਕੋਲਕਾਤਾ ਦੇ ਡਲਹੌਜ਼ੀ ਇਲਾਕੇ ’ਚ ਸਦੀ ਪੁਰਾਣੀ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਧੂੰਆਂ ਉੱਠਦਾ ਹੋਇਆ।