ਪੱਛਮੀ ਬੰਗਾਲ ਦੇ ਨਾਦੀਆ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਮੁੰਡੇ ਕਿਸ਼ਤੀ ਤੋਂ ਪਾਣੀ ਵਿੱਚ ਛਾਲ ਮਾਰਦੇ ਹੋਏ।

ਮੁੰਬਈ ਵਿੱਚ ਆਪਣੀ ਫਿਲਮ ਹਿੰਦੁਸਤਾਨੀ 2-ਜ਼ੀਰੋ ਟੋਲਰੈਂਸ ਦਾ ਟ੍ਰੇਲਰ ਲਾਂਚ ਕਰਨ ਦੌਰਾਨ ਅਦਾਕਾਰ ਕਮਲ ਹਾਸਨ।

ਗਾਇਕ ਸੋਨੂੰ ਨਿਗਮ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਮੰਦਰ ਦੇ ਦਰਸ਼ਨ ਬਾਅਦ ਬਾਹਰ ਆਉਂਦਾ ਹੋਇਆ।

ਲੋਕ ਸਭਾ ਸਪੀਕਰ ਦੀ ਚੋਣ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥ ਮਿਲਾਉਂਦੇ ਹੋਏ।