ਝਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਨੌਕਰ ਘਰੋਂ ਮਿਲੇ ਨੋਟ।

ਅਮੇਠੀ ’ਚ ਕਾਂਗਰਸ ਦਫ਼ਤਰ ਦੇ ਬਾਹਰ ਪਾਰਟੀ ਵਰਕਰਾਂ ਦੀਆਂ ਭੰਨ੍ਹੀਆਂ ਕਾਰਾਂ।

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ 7 ਮਈ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਭੁਪਾਲ ’ਚ ਚੋਣ ਅਮਲਾ ਆਪਣੀ ਮੰਜ਼ਿਲ ਵੱਲ ਰਵਾਨਾ ਹੁੰਦਾ ਹੋਇਆ।

ਇਜ਼ਰਾਈਲ ਵੱਲੋਂ ਰਫ਼ਾਹ ਨੂੰ ਖਾਲ੍ਹੀ ਕਰਨ ਲਈ ਹੁਕਮ ਦੇਣ ਬਾਅਦ ਲੋਕ ਇਲਾਕਾ ਛੱਡ ਕੇ ਜਾਂਦੇ ਹੋਏ।