ਜਲੰਧਰ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਈਦ ਮੌਕੇ ਮੁਸਲਿਮ ਆਗੂਆਂ ਨਾਲ ਨਮਾਜ਼ ਅਦਾ ਕੀਤੀ।

ਇੰਦੌਰ ਵਿੱਚ ਈਦ ਨਾਲ ਜੁੜੀ 50 ਸਾਲ ਪੁਰਾਣੀ ਪ੍ਰੰਪਰਾ ਅਨੁਸਾਰ ਬੱਗੀ ਵਿੱਚ ਸ਼ਹਿਰ ਦੇ ਕਾਜ਼ੀ ਇਸ਼ਰਤ ਅਲੀ ਨੂੰ ਈਦਗਾਹ ਲੈ ਕੇ ਜਾਂਦਾ ਹੋਇਆ ਹਿੰਦੂ ਪਰਿਵਾਰ।

ਭਾਜਪਾ ਉਮੀਦਵਾਰ ਅਤੇ ਸਾਬਕਾ ਆਈਪੀਐੱਸ ਅਧਿਕਾਰੀ ਦੇਬਾਸ਼ੀਸ਼ ਧਰ ਬੀਰਭੂਮ ਵਿੱਚ ਈਦ ਦਾਤਾ ਬਾਬਾ ਮਜ਼ਾਰ ਸ਼ਰੀਫ ’ਤੇ ਚੜ੍ਹਾਉਣ ਲਈ ਚਾਦਰ ਲੈ ਕੇ ਜਾਂਦੇ ਹੋਏ।

Title 3