ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੇ ਪੁੱਤ ਰਾਮ ਨਾਥ ਠਾਕੁਰ ਭਾਰਤ ਰਤਨ ਲੈਂਦੇ ਹੋਏ।

ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਦੇ ਪੁੱਤ ਪੀਵੀ ਪ੍ਰਭਾਕਾਰ ਰਾਓ ਪੁਰਸਕਾਰ ਲੈਂਦੇ ਹੋਏ।

ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦੀ ਧੀ ਨਿਤਿਆ ਰਾਓ ਪੁਰਸਕਾਰ ਲੈਂਦੀ ਹੋਈ।