ਦੱਖਣੀ ਕੋਰੀਆ ਵਿੱਚ 10 ਵਰ੍ਹੇ ਪਹਿਲਾਂ ਕਿਸ਼ਤੀ ਹਾਦਸੇ ਦੀ ਵਿੱਚ ਮਰੇ ਵਿਦਿਆਰਥੀ ਦੀ ਮਾਂ ਬਰਸੀ ਮੌਕੇ ਭੁੱਬਾਂ ਮਾਰਦੀ ਹੋਈ।

ਦੱਖਣੀ ਗਾਜ਼ਾ ਪੱਟੀ ਦੇ ਰਫਾਹ ਵਿੱਚ ਇਜ਼ਰਾਈਲ ਹਮਲੇ ’ਚ ਮਾਰੇ ਗਏ ਨੌਜਵਾਨ ਦੀ ਮਾਂ ਵਿਰਲਾਪ ਕਰਦੀ ਹੋਈ।

ਸ੍ਰੀਨਗਰ ’ਚ ਜੇਹਲਮ ਵਿੱਚ ਕਿਸ਼ਤੀ ਡੁੱਬਣ ਕਾਰਨ ਮਰੇ ਨੌਜਵਾਨ ਦੀ ਮਾਂ ਕੁਰਲਾਉਂਦੀ ਹੋਈ।