ਜੈਪੁਰ ਨਗਰ ਨਿਗਮ ਦਾ ਵਾਹਨ ਗਰਮੀ ਤੇ ਤਿੱਖੀ ਧੁੱਪ ਤੋਂ ਰਾਹਗੀਰਾਂ ਨੂੰ ਰਾਹਤ ਦੇਣ ਲਈ ਪਾਣੀ ਦੀ ਫੁਹਾਰ ਛੱਡਦਾ ਹੋਇਆ
ਮੁੰਬਈ ’ਚ ਗਰਮ ਮੌਸਮ ’ਚ ਧੁੱਪ ਤੋਂ ਬਚਣ ਲਈ ਔਰਤ ਆਪਣਾ ਚਿਹਰਾ ਢੱਕ ਕੇ ਜਾਂਦੀ ਹੋਈ।
ਵਾਰਾਨਸੀ ਦੇ ਦਸ਼ਾਸ਼ਵਮੇਧ ਘਾਟ ’ਤੇ ਗੰਗਾ ਨਦੀ ਵਿੱਚ ਨੌਜਵਾਨ ਆਪਣੇ ਘੋੜੇ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ ਹੋਇਆ।
ਵਾਰਾਨਸੀ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਕੇ ਗਰਮੀ ਤੋਂ ਰਾਹਤ ਲੈਂਦੇ ਹੋਏ।