ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਰਾਏ ਬਰੇਲੀ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਲਈ ਰੈਲੀ ’ਚ ਹਿੱਸਾ ਲੈਂਦੀ ਹੋਈ।

ਜੇਐੱਮਐੱਮ ਆਗੂ ਕਲਪਨਾ ਸੋਰੇਨ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ  ਭੈਣ ਅੰਜਨੀ ਸੋਰੇਨ ਮਯੂਰਭੰਜ ’ਚ ਚੋਣ ਰੈਲੀ ’ਚ ਹਿੱਸਾ ਲੈਣ ਜਾਂਦੀਆਂ ਹੋਈਆਂ।

ਕੋਲਕਾਤਾ ’ਚ ਲੋਕ ਸਭਾ ਚੋਣਾ ਲਈ ਸੀਪੀਐੱਮ ਵੱਲੋਂ ਕੀਤੇ ਗਏ ਰੋਡ ਸ਼ੋਅ ਦੀ ਝਲਕ।

Title 3