ਬੰਗਲੌਰ ’ਚ ਪਾਣੀ ਸੰਕਟ ਕਾਰਨ ਟੈਂਕਰ ਤੋਂ ਬਾਲਟੀਆਂ ਭਰਨ ਜਾਂਦੀ ਬਿਰਧ ਔਰਤ।
ਬੰਗਲੌਰ ’ਚ ਬੱਚੇ ਪਾਣੀ ਬਚਾਉਣ ਦਾ ਸੁਨੇਹਾ ਦਿੰਦੇ ਹੋਏ।
ਭੁਪਾਲ ’ਚ ਪੀਣ ਦੇ ਪਾਣੀ ਨੂੰ ਭਰਨ ਲਈ ਲੱਗੀ ਕਤਾਰ।
ਸਪੇਨ ਵਿੱਚ ਸੋਕੇ ਦੀ ਚਿਤਾਵਨੀ ਦਿੱਤਾ ਬੋਰਡ। ਦੇਸ਼ ’ਚ ਜਲ ਭੰਡਾਰ ਸੁੱਕਣ ਕਾਰਨ ਹਾਲਾਤ ਗੰਭੀਰ ਹੋ ਰਹੇ ਹਨ।