ਮੁੰਬਈ ’ਚ ਬਾਲੀਵੁੱਡ ਕਲਾਕਾਰ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਰਿਸੈਪਸ਼ਨ ਮੌਕੇ ਦੀਆਂ ਵੱਖ ਵੱਖ ਤਸਵੀਰਾਂ।
By narinder
ਦੇਸ਼-ਦੁਨੀਆ ਵਿੱਚ ਅੱਜ 10ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ’ਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮੁੱਚੇ ਭਾਰਤ ਵਿੱਚ ਇਹ ਦਿਵਸ ਸਮੂਹ ਵਰਗਾਂ ਨੇ ਮਨਾਇਆ। ਦੇਸ਼ ਵਿੱਚ ਮਨਾਏ ਕੌਮਾਂਤਰੀ ਯੋਗ ਦਿਵਸ ਦੀਆਂ ਵੱਖ ਵੱਖ ਝਲਕੀਆਂ।
By narinder
ਦੁਨੀਆ ’ਚ 21 ਜੂਨ 2024 ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਦੇ ਕਈ ਇਲਾਕਿਆਂ ’ਚ ਇਸ ਦੀਆਂ ਕੀਤੀਆਂ ਤਿਆਰੀਆਂ ਦੀਆਂ ਝਲਕੀਆਂ।
By narinder
ਅੱਜ 11 ਜੂਨ 2024 ਨੂੰ ਕੇਂਦਰ ’ਚ ਲਗਾਤਾਰ ਤੀਜੀ ਵਾਰ ਬਣੀ ਐੱਨਡੀਏ ਸਰਕਾਰ ਦੇ ਕਈ ਮੰਤਰੀਆਂ ਨੇ ਆਪਣੇ ਅਹੁਦੇ ਸੰਭਾਲੇ।
By narinder
ਮੈਕਸੀਕੋ ਤੋਂ ਅਮਰੀਕਾ ’ਚ ਪਨਾਹ ਮੰਗਣ ਵਾਲੇ ਪਰਵਾਸੀਆਂ ਨੂੰ ਸਰਹੱਦ ਨੇੜਲੇ ਇਲਾਕੇ ’ਚ ਪੁਲੀਸ ਹਿਰਾਸਤ ’ਚ ਲੈਂਦੀ ਹੋਈ। ਇਹ ਲੋਕ ਸ਼ਰਨਾਰਥੀ ਬਣਕੇ ਕੈਲੀਫੋਰਨੀਆ ’ਚ ਦਾਖਲ ਹੋਣ ਕੋਸ਼ਿਸ਼ ’ਚ ਸਨ। ਤਸਵੀਰਾਂ ’ਚ ਪੰਜਾਬੀ ਵੀ ਨਜ਼ਰ ਆ ਰਹੇ ਹਨ।
By narinder
ਦੇਸ਼ ’ਚ ਲੋਕ ਸਭਾ ਚੋਣਾਂ 2024 ਦੇ ਛੇਵੇਂ ਗੇੜ ਤਹਿਤ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਹੋਰ ਹਸਤੀਆਂ ਨੇ ਵੋਟਾਂ ਪਾਈਆਂ। ਭਿਆਨਕ ਗਰਮੀ ਤੋਂ ਬਚਣ ਲਈ ਵੋਟਰ ਸਵੇਰੇ ਹੀ ਕਤਾਰਾਂ ’ਚ ਲੱਗ ਗਏ।
By narinder
ਪਾਣੀ ਦੇ ਰੰਗ
By narinder
ਦੁਨੀਆ
By narinder
ਲੋਕ ਸਭਾ ਚੋਣਾਂ-2024 ਦੇ ਪੰਜਵੇਂ ਗੇੜ ਦੌਰਾਨ ਮੁੰਬਈ ’ਚ ਹਿੰਦੀ ਫਿਲਮ ਕਲਾਕਾਰਾਂ ਨੇ ਆਪ ਤੇ ਆਪਣੇ ਪਰਿਵਾਰਾਂ ਨਾਲ ਵੋਟਾਂ ਪਾਈਆਂ।
By narinder
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਬਿਹਾਰ ਦੇ ਪਟਨਾ ਵਿਖੇ ਸਥਿਤ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਪੁੱਜੇ। ਉਨ੍ਹਾਂ ਉਥੇ ਲੰਗਰ ਤਿਆਰ ਕਰਨ ਤੇ ਵਰਤਾਉਣ ਦੀ ਸੇਵਾ ਕੀਤੀ।
By narinder
ਅੱਜ 7 ਮਈ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਤੀਜੇ ਗੇੜ ਦੌਰਾਨ ਕਈ ਨੇਤਾਵਾਂ, ਅਦਾਕਾਰਾਂ ਤੇ ਸਨਅਤਕਾਰਾਂ ਨੇ ਵੋਟ ਪਾ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।
By narinder
ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਕੰਪਲੈਕਸ ’ਚ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਨਗਰ ਕੀਰਤਨ ਦੀਆਂ ਝਲਕੀਆਂ
By narinder