DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸਤਕ

  • ਸਦਾ ਸਫ਼ਰ ’ਤੇ ਰਿਹਾ ਨਿਆਰਾ ਸ਼ਾਇਰ-ਚਿੱਤਰਕਾਰ ਦੇਵ ਆਪਣੇ ਪਿੱਛੇ ਨਿਵੇਕਲੇਪਣ ਦੀਆਂ ਪੈੜਾਂ ਛੱਡ ਗਿਆ ਹੈ। ਉਹ ਪੰਜਾਬ ਤੇ ਪੰਜਾਬੀਆਂ ਲਈ ਸ਼ਾਇਰ ਸੀ ਅਤੇ ਪੱਛਮ ਲਈ ਨਿਰੋਲ ਚਿੱਤਰਕਾਰ। ਉਹਦੀਆਂ ਕਵਿਤਾਵਾਂ ਚਿੱਤਰਾਂ ਵਰਗੀਆਂ ਅਤੇ ਚਿੱਤਰ ਕਵਿਤਾ ਜਾਪਦੇ। ਕਲਪਨਾ ਕਰਨੀ ਹੋਵੇ ਤਾਂ ਜ਼ਿਹਨ...

  • ਲੇਖਕ ਅਤੇ ਉਸ ਦੀ ਪਤਨੀ ਸੁਲੇਖਾ ਨਾਲ ਦੇਵ ਦੀ ਇੱਕ ਯਾਦਗਾਰੀ ਤਸਵੀਰ। ਕਵੀ ਤੇ ਚਿੱਤਰਕਾਰ ਦੇਵ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖ਼ਬਰ ਪੰਜਾਬੀ ਸਾਹਿਤ ਜਗਤ ਅਤੇ ਇਸ ਤੋਂ ਅਗਾਂਹ ਕਲਾ ਦੇ ਵਿਸ਼ਾਲ ਜਗਤ ਲਈ ਬਹੁਤ ਵੱਡੇ ਸਦਮੇ ਵਾਲੀ ਘਟਨਾ...

  • ਪੰਜਾਬ ਨਾਂ ਅੰਦਰ ਹੀ ਇੱਕ ਅਜੀਬ ਜਿਹੀ ਖਿੱਚ ਅਤੇ ਸੁਗੰਧ ਹੈ। ਇਸ ਧਰਤੀ ਵਿੱਚੋਂ ਸਦੀਆਂ ਪੁਰਾਣੀਆਂ ਕਹਾਣੀਆਂ ਅਤੇ ਸੱਭਿਆਚਾਰ ਦੀ ਮਹਿਕ ਆਉਂਦੀ ਹੈ, ਜੋ ਆਪਣੀ ਵਿਰਾਸਤ ਅਤੇ ਤਬਦੀਲੀਆਂ ਦੇ ਸੰਘਰਸ਼ ਵਿੱਚ ਸਾਹ ਲੈ ਰਹੀ ਹੈ। ਪੰਜਾਬ ਦੀ ਇਹ ਕਹਾਣੀ ਸਮਿਆਂ...

  • ਵਰਤਮਾਨ ਸਮੇਂ ਵਿਸ਼ਵੀਕਰਨ ਅਜਿਹੇ ਵਰਤਾਰੇ ਵਜੋਂ ਸਥਾਪਿਤ ਹੋ ਚੁੱਕਾ ਹੈ ਜਿਸ ਤੋਂ ਨਿਰਲੇਪ ਰਹਿ ਕੇ ਜੀਵਨ ਜਿਊਣਾ ਨਾਮੁਮਕਿਨ ਤਾਂ ਨਹੀਂ ਪਰ ਬੇਹੱਦ ਮੁਸ਼ਕਿਲ ਜ਼ਰੂਰ ਹੈ। ਵਿਸ਼ਵੀਕਰਨ ਦੇ ਵਰਤਾਰੇ ਕਰਕੇ ਵਿਸ਼ਵ ਇੱਕ ਗਲੋਬਲ ਪਿੰਡ ਵਜੋਂ ਸਥਾਪਿਤ ਹੋ ਚੁੱਕਾ ਹੈ। ਅਤਿਅੰਤ ਵਿਕਸਿਤ...

  • ਸ਼ਰੀਕੇ-ਭਾਈਚਾਰੇ ’ਚੋਂ ਮੇਰੇ ਚਚੇਰੇ ਭਰਾ ਲਗਦੇ ਭਜਨ ਸਿੰਘ ਨੇ ਟੈਲੀਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ, ‘‘ਛੋਟੇ ਭਾਈ, ਤੇਰੇ ਭਤੀਜੇ ਦਾ ਵਿਆਹ ਧਰ ’ਤਾ ਕੱਤਕ ਦੇ ਸੱਤਵੇਂ ਪ੍ਰਵਿਸ਼ਟੇ ਦਾ। ਛੇ ਨੂੰ ਪਾਠ ਦਾ ਭੋਗ ਐ...ਸੱਤ ਦਾ ਵਿਆਹ ਐ ਤੇ ਬਾਕੀ ਅੱਠਵੇਂ...

Advertisement
  • featured-img_1039773

    ਸਮੁੰਦਰ ਮੁਹੰਮਦ ਅੱਬਾਸ ਧਾਲੀਵਾਲ ਸਮੁੰਦਰ ਵੀ ਮਨੁੱਖਾਂ ਵਾਂਗ ਡੂੰਘੇ ਤੇ ਸ਼ਾਂਤ ਹੁੰਦੇ ਨੇ, ਇਹ ਦਰਿਆ ਝਰਨਿਆਂ ਵਾਂਗ ਸ਼ੋਰ ਨਹੀਂ ਕਰਦੇ। ਨਾ ਬਿਨਾਂ ਮਤਲਬ ਆਪਣੀਆਂ ਹੱਦਾਂ ਬੰਨੇ ਟੱਪਦੇ ਨੇ, ਇਹ ਸ਼ਾਂਤੀ ਤੇ ਠਰੰਮੇ ਨਾਲ ਅੰਦਰ ਹੀ ਅੰਦਰ, ਲਹਿਰਾਂ ਬਣ ਬਣ ਵਹਿੰਦੇ...

  • featured-img_1039853

    ਮੈਂ ਦਫ਼ਤਰ ਤੋਂ ਘਰ ਪੁੱਜ ਕੇ ਮੇਨ ਗੇਟ ਦੇ ਅੰਦਰ ਸਕੂਟਰ ਖੜ੍ਹਾਇਆ ਤਾਂ ਦੇਖਿਆ ਕਿ ਵੱਡਾ ਪੁੱਤਰ ਅੰਦਰਲੇ ਦਰਵਾਜ਼ੇ ਵਿੱਚ ਖੜ੍ਹਾ ਬੇਸਬਰੀ ਨਾਲ ਮੈਨੂੰ ਉਡੀਕ ਰਿਹਾ ਸੀ। ਮੈਨੂੰ ਆਉਂਦੇ ਨੂੰ ਦੇਖ ਉਸ ਨੂੰ ਚਾਅ ਚੜ੍ਹ ਗਿਆ ਤੇ ਭੱਜ ਕੇ ਅੰਦਰ...

  • featured-img_1034638

    ਹੜ੍ਹ, ਬੱਦਲ ਫਟਣਾ, ਭੂਚਾਲ, ਜ਼ਮੀਨ ਖਿਸਕਣਾ, ਪਹਾੜਾਂ ਦਾ ਭੁਰਨਾ, ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ, ਬਰਫ਼ ਦੇ ਤੋਦਿਆਂ ਦਾ ਤੇਜ਼ੀ ਨਾਲ ਟੁੱਟਣਾ, ਤੂਫ਼ਾਨ, ਝੱਖੜ, ਜੰਗਲਾਂ ਨੂੰ ਅੱਗ ਲੱਗਣਾ, ਸਮੁੰਦਰ ਵਿੱਚ ਪੈਦਾ ਹੋਇਆ ਜਵਾਰਭਾਟਾ, ਸਮੁੰਦਰੀ ਤੂਫ਼ਾਨ, ਸੁਨਾਮੀ, ਸੋਕਾ ਆਦਿ ਕੁਦਰਤੀ ਆਫ਼ਤਾਂ ਆਪਣੀ...

  • featured-img_1034592

    ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਦੱਖਣੀ ਅਮਰੀਕਾ ਅਜਿਹਾ ਮਹਾਂਦੀਪ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਭੂ-ਮੱਧ ਰੇਖਾ ਦੇ ਦੱਖਣ ਵੱਲ ਅਤੇ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਉੱਤਰੀ ਅਰਧ ਗੋਲੇ ਵਿੱਚ ਆਉਂਦਾ ਹੈ। ਤਕਰੀਬਨ 178 ਲੱਖ ਵਰਗ ਕਿਲੋਮੀਟਰ ਰਕਬੇ ਵਾਲਾ ਇਹ ਮਹਾਂਦੀਪ...

  • featured-img_1034593

    ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਜਵਾਨਾਂ ਨਾਲ ਰਣਨੀਤੀ ਸਾਂਝੀ ਕਰਦੇ ਹੋਏ। ਸੰਨ 1971 ਵਿੱਚ ਢਾਕੇ (ਪੂਰਬੀ ਪਾਕਿਸਤਾਨ ਹੁਣ ਬੰਗਲਾਦੇਸ਼) ਵੱਲ ਸਾਡੇ ਅੱਗੇ ਦੁਸ਼ਮਣ ਦਾ ਜਮਾਲਪੁਰ ਗੈਰੀਸਨ ਇੱਕ ਮਹੱਤਵਪੂਰਨ ਡਿਫੈਂਸ ਪੁਜ਼ੀਸ਼ਨ ਸੀ, ਜਿੱਥੇ ਤਾਇਨਾਤ ਫ਼ੌਜੀਆਂ ਦਾ ਸਫ਼ਾਇਆ ਕੀਤੇ ਬਿਨਾਂ ਅੱਗੇ ਨਹੀਂ ਸੀ...

  • featured-img_1034545

    ਪੰਜਾਬੀ ਵਾਰਤਕ ਦਾ ਜੌਹਰੀ, ਨਾਟਕਾਂ ਦਾ ਉੱਤਮ ਘਾੜਾ, ਪੰਜਾਬੀ ਭਾਸ਼ਾ ਦਾ ਉੱਚ ਕੋਟੀ ਦਾ ਸ਼ਿਲਪੀ ਅਤੇ ਸਾਹਿਤ ਦਾ ਅਨੋਖਾ ਵਣਜਾਰਾ ਬਲਵੰਤ ਗਾਰਗੀ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਕਦੇ ਨਾ ਮੁੱਕਣ ਵਾਲੀ ਅਮੀਰੀ ਬਖ਼ਸ਼ ਕੇ ਗਿਆ ਹੈ। ਬਲਵੰਤ ਗਾਰਗੀ ਦੀ...

  • featured-img_1034442

    ਸਾਹਿਤ ਤੇ ਮਨੋਵਿਗਿਆਨ ਵਿਚ ਪਰੂਸਟ ਵਰਤਾਰੇ (ਫਿਨੌਮਨਾ) ਜਾਂ ਪਰੂਸਟ ਸਿਮਰਤੀ (ਮੈਮਰੀ) ਦਾ ਜ਼ਿਕਰ ਆਉਂਦਾ ਹੈ। ਇਕ ਦਿਨ ਕੀ ਹੋਇਆ ਕਿ ਫ਼ਰਾਂਸੀਸੀ ਲਿਖਾਰੀ ਮਾਰਸਲ ਪਰੂਸਟ (1871-1922) ਕਿਸੇ ਰੈਸਟੋਰੈਂਟ ਵਿਚ ਬੈਠਾ ਮੈਡਲਿਨ ਕੇਕ ਖਾਂਦਾ ਸੀ ਕਿ ਇਹਦੀ ਮਹਿਕ ਤੇ ਮਿਠਾਸ ਨੇ ਇਹਨੂੰ...

  • featured-img_1034459

    ਮੋਹੰਜੋਦੜੋ ਦੇ ਥੇਹਾਂ ਦੀ ਤਸਵੀਰ। ਉੱਤਰ-ਪੱਛਮ ਦੇ ਪਹਾੜਾਂ ਤੋਂ ਲੈ ਕੇ ਕੱਛ ਦੇ ਲੂਣੇ ਖੇਤਰਾਂ ਤੱਕ ਫੈਲੀ ਹੜੱਪਾ ਜਾਂ ਸਿੰਧੂ ਘਾਟੀ ਸੱਭਿਅਤਾ ਨੇ ਇੱਕ ਹਜ਼ਾਰ ਸਾਲਾਂ ਤੋਂ ਵਧੀਕ ਸਮੇਂ ਲਈ ਤਰੱਕੀ ਕੀਤੀ। ਇਨ੍ਹਾਂ ਦੀ ਹੈਰਾਨ ਕਰ ਦੇਣ ਵਾਲੀ ਸ਼ਹਿਰੀ ਯੋਜਨਾਬੰਦੀ,...

  • featured-img_1034429

    ਗ਼ਜ਼ਲ ਜਗਤਾਰ ਪੱਖੋ ਚੁੱਪ ਤੇਰੀ ਵੇਖ ਸੱਜਣ ਜਿੰਦ ਬਹਿਰੀ ਹੋ ਗਈ, ਇਹ ਕਥਾ ਵੈਰਾਗ ਦੀ ਹੁਣ ਹੋਰ ਗਹਿਰੀ ਹੋ ਗਈ। ਮੈਂ ਤੇਰੇ ਨੈਣਾਂ ਜਹੀ, ਤਸ਼ਬੀਹ ਕਰੀ ਜਿਸ ਝੀਲ ਦੀ, ਨੀਰ ਨੇ ਹੁਣ ਦੱਸਿਆ, ਉਹ ਝੀਲ ਜ਼ਹਿਰੀ ਹੋ ਗਈ। ਜੇਬ ਨੇ...

  • featured-img_1034428

    ਨਸਬੰਦੀ, ਸ਼ਰਾਬਬੰਦੀ, ਨਾਕਾਬੰਦੀ, ਘੇਰਾਬੰਦੀ, ਸਿਹਰਾਬੰਦੀ ਵਾਰਡਬੰਦੀ, ਹੱਦਬੰਦੀ ਅਤੇ ਜੰਗਬੰਦੀ (ਜਿਸ ਦਾ ਜ਼ਿਕਰ ਟਰੰਪ ਚਾਚਾ ਅਕਸਰ ਆਪਣੇ ਭਾਸ਼ਣਾਂ ’ਚ ਆਏ ਦਿਨ ਕਰਦੇ ਰਹਿੰਦੇ ਹਨ) ਸ਼ਬਦਾਂ ਬਾਰੇ ਤਾਂ ਅਸੀਂ ਅਕਸਰ ਸੁਣਦੇ ਆਏ ਹਾਂ ਪਰ 8 ਨਵੰਬਰ 2016 ਨੂੰ ਰਾਤ ਅੱਠ ਵਜੇ ਜਿਉਂ...

  • featured-img_1034427

    ਵਿਆਹ ਹੁੰਦੇ ਹੀ ਮਾਂ ਨੇ ਪੁੱਤ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਸੀ, ‘ਜਾਂ ਜਦੇ ਜਾਂ ਕਦੇ’ ਤੇ ਵਿਆਹ ਤੋਂ ਪੂਰੇ ਸਵਾ ਨੌਂ ਮਹੀਨਿਆਂ ਬਾਅਦ ਘਰੇ ਦੇਵੀ ਆ ਗਈ। ਪਿਤਾ ਨੂੰ ਖ਼ੁਸ਼ੀ ਸੀ ਕਿ ਉਸ ਦੇ ਘਰ ਪਹਿਲੀ ਧੀ ਆਈ...

  • featured-img_1029212

    ਮੇਰੀ ਬਾਲੜੀ ਸੰਜੀਵ ਕੁਮਾਰ ਸ਼ਰਮਾ ਮੇਰੀ ਨਿੱਕੀ ਜਿਹੀ ਬਾਲੜੀ, ਅੱਜ ਨੂਰ ਬਣ ਗਈ ਏ। ਮੇਰੀ ਰੂਹ ਦੀ ਇਹ ਕਿਰਨ, ਅੱਜ ਮੁਟਿਆਰ ਹੋ ਗਈ ਏ। ਕਦੇ ਉਂਗਲ ਫੜ ਤੁਰਦੀ ਸੀ, ਅੱਜ ਪੈਰਾਂ ’ਤੇ ਖੜ੍ਹ ਗਈ ਹੈ। ਮੋਢੇ ਨਾਲ ਮੋਢਾ ਲਾਉਂਦੀ ਹੁਣ,...

  • featured-img_1029213

    ਪ੍ਰਸਿੱਧ ਕਥਾਵਾਚਕ ਭਾਈ ਸੰਤ ਸਿੰਘ ਮਸਕੀਨ ਜੀ ਦਾ ਕਹਿਣਾ ਸੀ ਕਿ ਇਸ ਗੱਲ ਉੱਤੇ ਡੂੰਘਾਈ ਨਾਲ ਵਿਚਾਰ ਹੋਣਾ ਚਾਹੀਦਾ ਹੈ ਕਿ ਦੁਨੀਆ ’ਚ ਅੱਜ ਤੱਕ ਮਾੜੀਆਂ ਗੱਲਾਂ ਸਿੱਖਣ ਦੀ ਕੋਈ ਪੁਸਤਕ ਨਹੀਂ ਬਣੀ, ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਅਨੇਕਾਂ ਪੁਸਤਕਾਂ ਮਿਲ...

  • featured-img_1029199

    ‘‘ਚਲ ਛੋੜ ਬਲਵਿੰਦਰਾ ਇਨ ਬਾਤੋਂ ਕਾ ਅਬ ਕਿਆ ਫ਼ਾਇਦਾ, ਥਾਰੇ ਮੇਂ ਵੋ ਮਰਦੋਂ ਵਾਲੀ ਬਾਤ ਨਾਹੀ ਦਿਖਤੀ ਅਰੇ ਜਰਾ ਮਾਰ੍ਹਾ ਵੀ ਜਿਗਰਾ ਦੇਖ, ਮੈਨੇ ਤੋਂ ਰਬ ਕੀ ਤਰ੍ਹਾਂ ਪੂਜਾ ਹੈ ਤੁਮ੍ਹੇ, ਤੁਮਹਾਰੀ ਖ਼ਾਤਿਰ ਆਪਣੇ ਕਬੀਲੇ ਕੇ ਰਸਮੋਂ-ਰਿਵਾਜ ਔਰ ਬਰਸੋਂ ਸੇ...

  • featured-img_1029198

    ਮੈਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਜਦੋਂ ਵੀ ਕਿਸੇ ਨੇ ਕੈਨੇਡਾ ਦੀ ਕੁਦਰਤੀ ਖ਼ੂਬਸੂਰਤੀ ਦੀ ਗੱਲ ਕਰਨੀ ਹੋਵੇ ਤਾਂ ਰੁੱਖਾਂ ਦਾ ਜ਼ਿਕਰ ਆਪਮੁਹਾਰੇ ਹੁੰਦਾ ਹੈ, ਖ਼ਾਸਕਰ ਮੈਪਲ, ਓਕ ਤੇ ਪਾਈਨ ਦੇ ਰੁੱਖਾਂ ਦਾ, ਜਿਹੜੇ ਕੈਨੇਡਾ ਦੀ ਪਛਾਣ ਹਨ। ਇੱਥੋਂ...

  • featured-img_1029197

    ਭਾਰਤ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ- ਕਲਕੱਤਾ, ਬੰਬਈ ਅਤੇ ਮਦਰਾਸ 1857 ਵਿੱਚ ਸਥਾਪਿਤ ਕੀਤੀਆਂ ਗਈਆਂ ਜਿਨ੍ਹਾਂ ਨਾਲ ਭਾਰਤ ਵਿੱਚ ਉੱਚ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਹੋਈ। ਪੰਜਾਬ ਯੂਨੀਵਰਸਿਟੀ ਚੌਥੀ ਭਾਰਤੀ ਯੂਨੀਵਰਸਿਟੀ ਸੀ, ਜਿਸ ਨੂੰ 1882 ਵਿੱਚ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ...

  • featured-img_1029598

    ਆਪਣੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਨਵਤੇਜ ਸਿੰਘ। ਇੱਕ ਸਦੀ ਪਹਿਲਾਂ, 1925 ਵਿੱਚ ਸਿਆਲਕੋਟ ’ਚ ਪੈਦਾ ਹੋਏ ਨਵਤੇਜ ਸਿੰਘ ਨੂੰ ਸਾਡੇ ਤੋਂ ਵਿਛੜਿਆਂ ਇੱਕ ਅਰਸਾ ਹੋ ਗਿਆ ਹੈ। ਪੂਰੇ ਹੋਣ ਵੇਲੇ ਉਨ੍ਹਾਂ ਦੀ ਉਮਰ 56 ਵਰ੍ਹੇ ਸੀ। ਘੱਟ-ਉਮਰੇ ਹੀ ਕੈਂਸਰ...

  • featured-img_1029596

      ਆਪਣੀ ਪਤਨੀ ਪ੍ਰਕਾਸ਼ ਕੌਰ ਅਤੇ ਬੱਚਿਆਂ ਨਾਲ ਧਰਮਿੰਦਰ। ਹਿੰਦੀ ਸਿਨੇਮਾ ਦੇ ਲੰਮੇ ਸਫ਼ਰ ਵਿੱਚ ਬਹੁਤ ਸਾਰੇ ਸਿਤਾਰੇ ਫਿਲਮੀ ਦੁਨੀਆ ਦੇ ਆਸਮਾਨ ’ਚ ਚਮਕੇ ਹਨ, ਪਰ ਕੁਝ ਅਜਿਹੇ ਵੀ ਹਨ ਜਿਨ੍ਹਾਂ ਦੀ ਚਮਕ ਸਮੇਂ ਦੇ ਨਾਲ ਕਦੇ ਵੀ ਮੱਧਮ ਨਹੀਂ...

  • featured-img_1029221

    ਅੱਠਵੀਂ ਜਮਾਤ ਦੀ ਵਿਦਾਇਗੀ ਪਾਰਟੀ ਮੌਕੇ ਖਿੱਚੀ ਤਸਵੀਰ ਵਿੱਚ ਸਭ ਤੋਂ ਪਿਛਲੀ ਕਤਾਰ ਵਿੱਚ ਸੱਜਿਉਂ ਚੌਥਾ ਧਰਮਿੰਦਰ। ਇੱਕ ਵਾਰ ਬੰਬਈ (ਹੁਣ ਮੁੰਬਈ) ਦੇ ਫਿਲਮੀ ਕਲਾਕਾਰਾਂ ਦਾ ਜਹਾਜ਼ ਭਰ ਕੇ ਮੁਹਾਲੀ ਦੇ ਕ੍ਰਿਕਟ ਸਟੇਡੀਅਮ ’ਚ ਲਿਆਂਦਾ ਗਿਆ। ਦਲੀਪ ਕੁਮਾਰ, ਧਰਮਿੰਦਰ, ਅਮਰੀਸ਼...

  • featured-img_1024414

    ਆਸ ਤੇ ਭਰੋਸੇ ਦੀ ਭਾਵਨਾ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਹੀ ਸਿੱਖਾਂ ਦਾ ਪੰਧ ਰੌਸ਼ਨ ਤੇ ਸਹਿਜ ਕਰਦੀ ਆਈ ਹੈ। ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਹੋਈ ਸ਼ਹੀਦੀ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜ੍ਹਤਾ ਦੇ ਜਜ਼ਬੇ ਨੂੰ ਠੋਸ ਆਧਾਰ...

  • featured-img_1024404

    ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਇੱਕ ਲਾਸਾਨੀ ਸ਼ਹਾਦਤ ਦੇ 350 ਵਰ੍ਹੇ ਪੂਰੇ ਹੋ ਗਏ ਹਨ। ਇਹ ਸ਼ਹਾਦਤ ਗੁਰੁੂ ਨਾਨਕ ਜੋਤ ਦੇ ਨੌਵੇਂ ਪ੍ਰਕਾਸ਼ ਗੁਰੂ ਤੇਗ ਬਹਾਦਰ ਜੀ ਦੀ ਹੈ, ਜੋ 11 ਨਵੰਬਰ 1675 ਨੂੰ ਵਾਪਰੀ। ਗੁਰੂ ਨਾਨਕ ਦੇਵ ਜੀ...

  • featured-img_1024401

    ਦਿੱਲੀ ਨੇ ਕਹਿਰ ਕਮਾਇਆ ਏ, ਸਿੱਖੀ ਨਾਲ ਮੱਥਾ ਲਾਇਆ ਏ। ਸਤਿਗੁਰ ਨੂੰ ਆਖ ਸੁਣਾਇਆ ਏ, ਕਿਉਂ ਰਾਜੇ ਅੱਗੇ ਅੜਨਾ ਹੈ, ਜਿਊਣਾ ਹੈ ਜਾਂ ਮਰਨਾ ਹੈ? ਗੁਰ ਬੋਲੇ, ਸੱਚੀ ਗੱਲ ਕਰੀਏ, ਕਮਜ਼ੋਰਾਂ ਨਾਲ ਅਸੀਂ ਖੜ੍ਹੀਏ। ਜ਼ਾਲਮ ਰਾਜੇ ਤੋਂ ਕਿਉਂ ਡਰੀਏ, ਸਤਿਗੁਰ...

  • featured-img_1024387

    ਗੁਰੂ ਤੇਗ ਬਹਾਦਰ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨ। ਜ਼ੁਲਮ ਨਾ ਸਹਿਣਾ, ਇਨਸਾਨੀਅਤ ਦਾ ਸੁਨੇਹਾ ਦੇਣਾ ਅਤੇ ਜ਼ੁਲਮ ਵਿਰੁੱਧ ਡਟਣਾ ਉਨ੍ਹਾਂ ਨੂੰ ਵਿਰਾਸਤ ਵਿੱਚੋਂ ਮਿਲਿਆ ਸੀ। ਉਨ੍ਹਾਂ ਦੀ ਵਿਚਾਰਧਾਰਾ ਹਰ ਇੱਕ ਨੂੰ ਜਿਊਣ...

  • featured-img_1024380

    ਗੁਰੂ ਤੇਗ ਬਹਾਦਰ ਜੀ ਦਾ ਚਿੱਤਰ। - ਬ੍ਰਹਮਜੋਤ ਅਸੀਂ ਸਾਰੇ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਹੀ ਕਾਰਨ ਸੀ: ਔਰੰਗਜ਼ੇਬ ਵੱਲੋਂ ਹਿੰਦੂਆਂ ’ਤੇ ਕੀਤੇ ਜਾ ਰਹੇ ਤਸ਼ੱਦਦ ਦਾ ਵਿਰੋਧ। ਔਰੰਗਜ਼ੇਬ...

  • featured-img_1024371

    ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਸਮੇਂ ਦਾ ਦ੍ਰਿਸ਼। ਦੁਨੀਆ ਦੇ ਧਰਮ ਇਤਿਹਾਸ ਅੰਦਰ ਅਜਿਹੀ ਮਿਸਾਲ ਕਿਧਰੇ ਨਹੀਂ ਮਿਲਦੀ ਜਦੋਂ ਕਿਸੇ ਧਰਮ ਗੁਰੂ ਨੇ ਆਪਣੇ ਲਈ ਨਹੀਂ ਸਗੋਂ ਦੂਜੇ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ...

Advertisement