ਪੰਜਾਬ
ਦੋਵੇਂ ਜ਼ਿਲ੍ਹਾ ਮਾਨਸਾ ਨਾਲ ਸਬੰਧਤ; ਕਰੀਬ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਆਏ ਸਨ
ਪਰਿਵਾਰ ਦੀ ਵਿਰਾਸਤ ਨੂੰ ਰੱਖਿਆ ਕਾਇਮ; ਸਰਤਾਜ ਸਿੰਘ, ਹਰਮਨਮੀਤ ਸਿੰਘ ਤੇ ਯੁਵਰਾਜ ਨੂੰ ਮਿਲਿਆ ਭਾਰਤੀ ਫੌਜ ਵਿਚ ਕਮਿਸ਼ਨ
ਚੋਣ ਕਮਿਸ਼ਨ ਵੱਲੋਂ ਪ੍ਰਬੰਧ ਮੁਕੰਮਲ; ਪੋਲਿੰਗ ਪਾਰਟੀਆਂ ਬੂਥਾਂ ’ਤੇ ਪਹੁੰਚੀਆਂ; 44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ; ਚੋਣਾਂ ਦੇ ਨਤੀਜੇ 17 ਨੂੰ
ਲੈਫ਼ਟੀਨੈਂਟ ਸਰਤਾਜ ਸਿੰਘ ਨੂੰ ਪਿਤਾ ਦੀ ਯੂਨਿਟ 20 ਜਾਟ ’ਚ ਹੀ ਮਿਲਿਆ ਕਮਿਸ਼ਨ; ਦੋ ਹੋਰ ਜਵਾਨਾਂ ਨੇ ਵੀ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਇਆ
ਲੁਧਿਆਣਾ ਸਭ ਤੋਂ ਠੰਢਾ; ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ
ਜੇ ਮੈਨੂੰ ਕੁੱਝ ਹੋਇਆ ਤਾਂ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ: ਡਾ. ਸਿੱਧੂ; ਪੰਜਾਬ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ’ਤੇ ਚੁੱਕੇ ਸਵਾਲ; ਕੈਪਟਨ ਅਮਰਿੰਦਰ ਦੀ ਮਿੱਤਰ ਦੇ ਦੁਬਈ ਜਾਣ ’ਤੇ ਕੱਸਿਆ ਤਨਜ਼
ਪਾਰਾ ਘਟਿਆ; ਠੰਢ ਹੋਣ ਵਧਣ ਦੀ ਪੇਸ਼ੀਨਗੋੲੀ
ਖੋਜ ਸਹਾਇਕਾਂ ਦੀਆਂ 42 ਅਸਾਮੀਆਂ ਵੀ ਰੱਦ; ਭਰਤੀ ਬਾਰੇ ਨਵੇਂ ਸਿਰੇ ਤੋਂ ਜਾਰੀ ਹੋਵੇਗਾ ਇਸ਼ਤਿਹਾਰ; ਪਹਿਲਾਂ ਫਾਰਮ ਭਰ ਚੁੱਕੇ ਉਮੀਦਵਾਰਾਂ ਬਾਰੇ ਵੀ ਕੀਤਾ ਜਾਵੇਗਾ ਵਿਚਾਰ
ਭਾਰਤ-ਪਾਕਿ ਦੇ 101 ਗ਼ਜ਼ਲਕਾਰਾਂ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ
ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਦੀ ਇਕ ਪੋਸਟ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਿਆ; ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਮੰਗੀ
ਰਿਸ਼ਤੇਦਾਰ ਦੀ ਲਡ਼ਕੀ ਨੂੰ ਛੇਡ਼ਨ ਤੋਂ ਵਧਿਆ ਸੀ ਵਿਵਾਦ
ਬਲਾਚੌਰ ਦੇ ਸੁੱਜੋਵਾਲ ਰੋਡ ’ਤੇ ਸਥਿਤ ਖਾਲਸਾ ਫਾਰਮ ਦੇ ਨਜ਼ਦੀਕ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਅੱਧ ਸੜੀ ਲਾਸ਼ ਪੁਲੀਸ ਵੱਲੋਂ ਕਾਰ ਵਿਚੋਂ ਬਰਾਮਦ ਕੀਤੀ ਗਈ। ਜਾਪਦਾ ਹੈ ਕਿ ਕਾਤਲਾਂ ਵੱਲੋਂ ਇਸ ਕਤਲ ਦਾ...
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਚੋਣਾਂ ਲਈ ਉਮੀਦਵਾਰ ਨਾ ਮਿਲਣ ਦਾ ਦਾਅਵਾ; ਅਕਾਲੀ ਦਲ ਤੇ ਕਾਂਗਰਸ ’ਤੇ ਦੂਸ਼ਣਬਾਜ਼ੀ ਦੇ ਦੋਸ਼ ਲਾਏ
Punjab News: 8 ਦਸੰਬਰ ਲਾਪਤਾ ਸੀ ਗੁਲਸਫਾ; ਪੁਲੀਸ ਵੱਲੋਂ ਜਾਂਚ ਜਾਰੀ
ਮੁੱਖ ਮੰਤਰੀ ਨੇ ਕਿਹਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ
ਹਨੂੰਮਾਨਗੜ੍ਹ ਦੀ ਰਥੀਖੇੜਾ ਗ੍ਰਾਮ ਪੰਚਾਇਤ ਵਿੱਚ ਪ੍ਰਸਤਾਵਿਤ 40 ਮੈਗਾਵਾਟ ਡਿਊਨ ਏਥਾਨੌਲ ਪਲਾਂਟ ਦੇ ਵਿਰੁੱਧ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਕੱਲ੍ਹ ਦੇਰ ਰਾਤ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਲਗਪਗ 450 ਕਰੋੜ ਰੁਪਏ ਦੀ...
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਸਟਿਸ ਐੱਸ ਐੱਸ ਸੋਢੀ; ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾੳੁਣ ’ਤੇ ਜ਼ੋਰ
Punjab news ਸਾਬਕਾ ‘ਆਪ’ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਨੇੜਲੇ ਰਿਸ਼ਤੇਦਾਰ 16 ਸਾਲਾ ਲੜਕੇ ਦਾ ਸ਼ੁੱਕਰਵਾਰ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ ਹੈ। ਨਾਬਾਲਗ ਦੀ ਪਛਾਣ ਵਿਕਾਸ ਵਜੋਂ ਹੋਈ ਹੈ। ਤਿੰਨ ਨੌਜਵਾਨਾਂ ਨੇ ਮਾਮੂਲੀ ਤਕਰਾਰ ਮਗਰੋਂ ਬਸਤੀ ਦਾਨਿਸ਼ਮੰਦਾਂ...
ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ, ਨੌਂ ਸਾਲ ਪਹਿਲਾਂ ਪਤਨੀ ਨਾਲ ਹੋਇਆ ਸੀ ਤਲਾਕ
ਪੰਜ ਸ਼ਹਿਰਾਂ ’ਚ 15 ਅਹਿਮ ਸੰਪਤੀਆਂ ਦੀ ਵਿਕਰੀ ਦਾ ਖ਼ਾਕਾ ਤਿਆਰ
ਸਿੱਧੂ ਜੋਡ਼ੇ ਦੀ ਹਾਲਤ ਮਾਨਸਿਕ ਤੌਰ ’ਤੇ ਅਸਥਿਰ ਹੋਣ ਦਾ ਦਾਅਵਾ
ਕਰੋੜਾਂ ਰੁਪਏ ਦੇ ਵਿੱਤੀ ਨੁਕਸਾਨ ਨੂੰ ਲੈ ਕੇ ਪੰਜਾਬ ਨੇ ਲਿਖੇ ਪੱਤਰ
‘ਟ੍ਰਿਬਿੳੂਨ ਪ੍ਰਿੰਸੀਪਲਜ਼ ਮੀਟ’ ’ਚ ਹਿਮਾਚਲ ਦੇ 50 ਤੋਂ ਵੱਧ ਪ੍ਰਿੰਸੀਪਲਾਂ ਨੇ ਹਿੱਸਾ ਲਿਆ
ਹੈਟਸ ਅੱਪ ਸੁਸਾਇਟੀ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀਰਾ ਰੰਧਾਵਾ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਸੱਚ, ਸਿਰਰੁ ਤੇ ਸੀਸ’ ਖੇਡਿਆ। ਨਾਟਕਕਾਰ ਨੇ ਕਹਾਣੀ ਦਾ ਮੁੱਢ ਬਾਬਾ ਬਕਾਲਾ ਦੀ ਧਰਤੀ ਤੋਂ ਬੰਨ੍ਹਿਆ,...
ਕਮਿਸ਼ਨ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਦੇ ਦੋਸ਼ ਰੱਦ
ਇਥੇ ਜਲੰਧਰ ਬਾਈਪਾਸ ਨੇੜਲੇ ਹੋਟਲ ’ਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਡੀ ਸੀ ਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਅਤੇ ਇਕ ਔਰਤ ਕਾਫ਼ੀ ਸਮੇਂ ਤੋਂ ਦੋਸਤ ਸਨ। ਔਰਤ ਵੱਲੋਂ ਅਮਿਤ ’ਤੇ ਵਿਆਹ ਲਈ ਦਬਾਅ ਪਾਉਣ...

