DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਪਾਦਕੀ

  • ਬੰਗਲਾਦੇਸ਼ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ। ਸੰਵਿਧਾਨਕ ਸੁਧਾਰਾਂ ਬਾਰੇ ਵਿਆਪਕ ਰਾਇਸ਼ੁਮਾਰੀ ਦੇ ਨਾਲ ਇਹ ਚੋਣਾਂ 12 ਫਰਵਰੀ ਨੂੰ ਹੋਣਗੀਆਂ, ਜੋ ਬੰਗਲਾਦੇਸ਼ ਦੇ ਇਤਿਹਾਸ ’ਚ ਇੱਕ ਹੋਰ ਚੁਣੌਤੀਪੂਰਨ ਅਧਿਆਇ ਦੀ ਸ਼ੁਰੂਆਤ ਕਰਨਗੀਆਂ। ਵਿਦਿਆਰਥੀਆਂ ਦੀ ਬਗ਼ਾਵਤ ਕਾਰਨ ਅਗਸਤ 2024 ਵਿੱਚ...

  • ਸੁਪਰੀਮ ਕੋਰਟ ਵੱਲੋਂ ਕੀਤੀ ਗਈ ਬੇਬਾਕ ਟਿੱਪਣੀ: ‘‘ਹੁਣ ਸਾਨੂੰ ਹੀ ਕੁਝ ਕਰਨਾ ਪਵੇਗਾ; ਅਸੀਂ ਉਸ ਨੂੰ ਇਸ ਤਰ੍ਹਾਂ ਜਿਊਣ ਦੀ ਇਜਾਜ਼ਤ ਨਹੀਂ ਦੇ ਸਕਦੇ’’, ਦੇਸ਼ ਲਈ ਇੱਕ ਫ਼ੈਸਲਾਕੁੰਨ ਪਲ਼ ਹੈ ਜੋ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਮੰਗਣ ’ਤੇ ਕਿਸੇ ਨੂੰ...

  • ਸੁਪਰੀਮ ਕੋਰਟ ਦਾ ਦਖ਼ਲ, ਜਿਸ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਡਿਊਟੀ ਕਰਦਿਆਂ ਜਾਨ ਗੁਆਉਣ ਵਾਲੇ ਪ੍ਰਾਈਵੇਟ ਡਾਕਟਰ 50 ਲੱਖ ਰੁਪਏ ਦੀ ਕੇਂਦਰੀ ਮੁਆਵਜ਼ਾ ਸਕੀਮ ਦੇ ਹੱਕਦਾਰ ਹਨ, ਇਨਸਾਫ਼ ਦੇਣ ਲਈ ਚੁੱਕਿਆ ਗਿਆ ਸੂਝ-ਬੂਝ ਵਾਲਾ ਕਦਮ ਹੈ। ਇਹ...

  • ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਥੋੜ੍ਹਾ ਵੱਧ ਸਮਾਂ ਰਹਿ ਗਿਆ ਹੈ ਅਤੇ ਸੱਤਾਧਾਰੀ ‘ਆਪ’ ਨੂੰ ਮੁੱਖ ਚੁਣੌਤੀ ਪੇਸ਼ ਕਰਨ ਵਾਲੀ ਪਾਰਟੀ ਆਪਣੀਆਂ ਅੰਦਰੂਨੀ ਲੜਾਈਆਂ ਨਾਲ ਜੂਝ ਰਹੀ ਹੈ। ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਵਿਚ ਹੋਏ ਲਾਭ...

  • ਸੁਖਵਿੰਦਰ ਸਿੰਘ ਸੁੱਖੂ ਸਰਕਾਰ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਆਪਣੇ ਆਪ ਨੂੰ ਇੱਕ ਅਜਿਹੇ ਮੋੜ ’ਤੇ ਖੜ੍ਹਾ ਦੇਖ ਰਿਹਾ ਹੈ ਜਿਸ ਨੂੰ ਢਾਂਚਾਗਤ ਪੁਨਰਗਠਨ, ਭਲਾਈ ਸਕੀਮਾਂ ਦੀ ਮੁੜ-ਵਿਵਸਥਾ ਅਤੇ ਦੋ ਸਾਲਾਂ ਦੀਆਂ ਵਿਨਾਸ਼ਕਾਰੀ ਮੌਨਸੂਨ...

Advertisement
  • featured-img_1038006

    ਆਸਟਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਦੀ ਪਹਿਲ ਕੀਤੀ ਹੈ। ਇਹ ਇੱਕ ਇਤਿਹਾਸਕ ਕਦਮ ਹੈ ਜਿਸ ’ਤੇ ਦੁਨੀਆ ਭਰ ਦੇ ਦੇਸ਼ਾਂ ਦੀ ਤਿੱਖੀ ਨਜ਼ਰ ਹੈ। ਇਸ ਪਾਬੰਦੀ ਦੇ ਕਈ ਸਮਰਥਕ ਹਨ,...

  • featured-img_1037133

    ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਗੰਭੀਰ ਸੁਆਲ ਉਠਾਇਆ ਕਿ ਦੇਸ਼ ਭਰ ਵਿਚ ਜੰਗਲਾਂ, ਝੀਲਾਂ, ਸੁਰੱਖਿਅਤ ਖੇਤਰਾਂ ਤੇ ਟਾਈਗਰ ਰਿਜ਼ਰਵ ਨਾਲ ਜੁੜੇ ਸਾਰੇ ਵਿਵਾਦ ਸਿੱਧੇ ਸਿਖਰਲੀ ਅਦਾਲਤ ਵਿਚ ਕਿਉਂ ਲਿਆਂਦੇ ਜਾ ਰਹੇ ਹਨ, ਜਦਕਿ ਹਾਈ ਕੋਰਟਾਂ ਕੋਲ ਪੂਰਨ ਅਧਿਕਾਰ ਖੇਤਰ...

  • featured-img_1037129

    ਅਮਰੀਕਾ ਦੀ ਇਕ ਵਪਾਰਕ ਟੀਮ ਦੇ ਭਾਰਤ ਦੌਰੇ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਲੀ ’ਤੇ ਇੱਕ ਹੋਰ ਖ਼ਤਰਨਾਕ ਹੱਲਾ ਬੋਲਿਆ ਹੈ। ਭਾਰਤ ’ਤੇ ਅਮਰੀਕੀ ਬਾਜ਼ਾਰ ਵਿੱਚ ਸਸਤੇ ਚੌਲ ਵੇਚਣ ਦਾ ਦੋਸ਼ ਲਾਉਂਦਿਆਂ, ਉਨ੍ਹਾਂ ਐਲਾਨ ਕੀਤਾ ਹੈ ਕਿ ਟੈਰਿਫ ਇਸ...

  • featured-img_1036392

    ਗੋਆ ਵਿੱਚ 25 ਜਾਨਾਂ ਲੈਣ ਵਾਲੇ ਨਾਈਟ ਕਲੱਬ ਅਗਨੀ ਕਾਂਡ ਨੂੰ ਦੇਖ ਕੇ ਦੁਖਦਾਈ ਰੂਪ ਵਿਚ ਅਜਿਹਾ ਲੱਗਦਾ ਹੈ ਕਿ ਹਾਦਸਾ ਵਾਪਰਨਾ ਲਗਭਗ ਤੈਅ ਸੀ। ਇਹ ਜਗ੍ਹਾ ਫਾਇਰ ਵਿਭਾਗ ਤੋਂ ਲਾਜ਼ਮੀ ਇਤਰਾਜ਼ ਸਬੰਧੀ ਸਰਟੀਫਿਕੇਟ (ਐੱਨਓਸੀ) ਲਏ ਬਿਨਾਂ ਚੱਲਦੀ ਰਹੀ; ਜਿਨ੍ਹਾਂ...

  • featured-img_1036391

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮੌਕੇ ਲੋਕ ਸਭਾ ਵਿੱਚ ਇਸ ਰਾਸ਼ਟਰੀ ਗੀਤ ਬਾਰੇ ਬਹਿਸ ਦਾ ਆਗਾਜ਼ ਕੀਤਾ। ਫਿਰ ਵੀ ਉਹ ਸਿਆਸੀ ਪ੍ਰਸੰਗ, ਜਿਸ ਵਿੱਚ ਸਰਕਾਰ ਨੇ ਇਸ ਨੂੰ ਉਭਾਰਨ ਦੀ ਚੋਣ ਕੀਤੀ ਹੈ, ਨੂੰ ਨਜ਼ਰਅੰਦਾਜ਼...

  • featured-img_1035411

    ਇੰਡੀਗੋ ਸੰਕਟ ਨੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਹਵਾਬਾਜ਼ੀ ਬਾਜ਼ਾਰ (ਅਮਰੀਕਾ ਅਤੇ ਚੀਨ ਤੋਂ ਬਾਅਦ) ਵਜੋਂ ਭਾਰਤ ਦੀ ਸਾਖ਼ ਨੂੰ ਬੁਰੀ ਤਰ੍ਹਾਂ ਸੱਟ ਮਾਰੀ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਜੋ ਘਰੇਲੂ ਬਾਜ਼ਾਰ ਦੇ 65 ਪ੍ਰਤੀਸ਼ਤ ਤੋਂ ਵੀ...

  • featured-img_1035410

    ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਇੱਕ ਗੰਭੀਰ ਪਰ ਮਹੱਤਵਪੂਰਨ ਤਬਦੀਲੀ ਆ ਰਹੀ ਹੈ। ਜੇਲ੍ਹਾਂ ਵਿੱਚ 11 ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਦੀ ਸ਼ੁਰੂਆਤ ਹੋਈ ਹੈ, ਜੋ ਕਿ ਐੱਨ ਸੀ ਵੀ ਈ ਟੀ(ਨੈਸ਼ਨਲ ਕਾਉਂਸਿਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ)/ਐਨ ਐੱਸ...

  • featured-img_1034908

    ਇੰਡੀਗੋ ਦੀ ਘਟਨਾ ਤਾਂ ਅਜਾਰੇਦਾਰੀ ਦਾ ਇੱਕ ਛੋਟਾ ਜਿਹਾ ਝਲਕਾਰਾ ਹੈ। ਊਰਜਾ, ਪਾਵਰ, ਟੈਲੀਕਾਮ ਅਤੇ ਹੋਰ ਕਈ ਅਹਿਮ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਖ਼ਤਮ ਕਰਕੇ ਅਜਾਰੇਦਾਰੀ ਕਾਇਮ ਕਰਨ ਦਾ ਪਹੀਆ ਤੇਜ਼ ਰਫ਼ਤਾਰ ਨਾਲ ਘੁੰਮ ਰਿਹਾ ਹੈ। ਆਉਂਦੇ ਦਿਨਾਂ ’ਚ ਇਸ ਦੇ ਨਤੀਜਿਆਂ ਦੇ ਹੋਰ ਝਲਕਾਰੇ ਦੇਖਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਖ਼ੈਰ, ਦੇਸ਼ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਹਵਾਈ ਚੱਪਲ ਵਾਲੇ ਆਮ ਨਾਗਰਿਕ ਵੀ ਹਵਾਈ ਜਹਾਜ਼ ’ਚ ਸਫ਼ਰ ਕਰ ਸਕਣਗੇ। ਹਵਾਈ ਚੱਪਲਾਂ ਵਾਲੇ ਤਾਂ ਜਹਾਜ਼ ਨਹੀਂ ਚਡ਼੍ਹ ਸਕੇ ਪਰ ਬ੍ਰਾਂਡਿਡ ਜੁੱਤੇ ਅਤੇ ਸੈਂਡਲ ਪਾਉਣ ਵਾਲਿਆਂ ਨੂੰ ਇੰਡੀਗੋ ਨੇ ਹਵਾਈ ਅੱਡਿਆਂ ’ਤੇ ਹਵਾਈ ਚੱਪਲਾਂ ਜ਼ਰੂਰ ਪੁਆ ਦਿੱਤੀਆਂ।

  • featured-img_1034054

    ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ ਪੀ ਸੀ) ਨੇ ਰੈਪੋ ਦਰ ਵਿੱਚ 25 ਆਧਾਰ ਅੰਕ ਦੀ ਕਟੌਤੀ ਕੀਤੀ ਹੈ, ਜਿਸ ਦੀ ਕਾਫ਼ੀ ਉਮੀਦ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਘਟਾ ਕੇ 5.25 ਪ੍ਰਤੀਸ਼ਤ ’ਤੇ ਲਿਆਂਦਾ ਗਿਆ ਹੈ।...

  • featured-img_1034038

    ਡੋਨਲਡ ਟਰੰਪ ਪ੍ਰਸ਼ਾਸਨ ਦੀ ਗ਼ੈਰਕਾਨੂੰਨੀ ਪਰਵਾਸ ’ਤੇ ਸਖ਼ਤੀ ਨੇ ਕਈ ਦੇਸ਼ਾਂ ਨੂੰ ਸ਼ਰਮਿੰਦਾ ਕੀਤਾ ਹੈ। ਭਾਰਤ ਵੀ ਇਸ ਤੋਂ ਅਭਿੱਜ ਨਹੀਂ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਇਸ ਸਾਲ ਹੁਣ ਤੱਕ ਅਮਰੀਕਾ ਦੁਆਰਾ...

  • featured-img_1033268

    ਸੁਪਰੀਮ ਕੋਰਟ ਨੇ ਤੇਜ਼ਾਬੀ ਹਮਲੇ ਦੀ ਪੀੜਤਾ ਸ਼ਾਹੀਨ ਮਲਿਕ ਦੇ ਮੁਕੱਦਮੇ ਨੂੰ ਰਾਸ਼ਟਰ ਲਈ ‘ਸ਼ਰਮ ਵਾਲੀ ਗੱਲ’ ਦੱਸਿਆ ਹੈ। ਇਹ ਕੇਸ 2009 ਤੋਂ ਚੱਲ ਰਿਹਾ ਹੈ ਅਤੇ ਪੀੜਤਾ ਨੂੰ ਬੇਹੱਦ ਦੁੱਖ ਝੱਲਣਾ ਪੈ ਰਿਹਾ ਹੈ। ਇਸ ਤਰ੍ਹਾਂ ਦੇ ਹਮਲਿਆਂ ਦੇ...

  • featured-img_1033267

    ਕੇਂਦਰੀ ਗਰਾਊਂਡ ਵਾਟਰ ਬੋਰਡ (ਸੀ ਜੀ ਡਬਲਿਊ ਬੀ) ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਧਰਤੀ ਹੇਠੋਂ ਪਾਣੀ ਕੱਢਣ ਦੇ ਮਾਮਲੇ ’ਚ ਪੰਜਾਬ (156.36 ਪ੍ਰਤੀਸ਼ਤ ਦੇ ਨਾਲ) ਦੇਸ਼ ਭਰ ਵਿੱਚੋਂ ਮੋਹਰੀ ਹੈ। ਇਹ ਰਿਪੋਰਟ ਦਰਸਾਉਂਦੀ ਹੈ ਕਿ ਸੂਬੇ ’ਚ...

  • featured-img_1032425

    ਇਹ ਖੁਲਾਸਾ ਕਿ ਏਅਰ ਇੰਡੀਆ ਦੇ ਇੱਕ ਏਅਰਬੱਸ ਏ320 ਜਹਾਜ਼ ਵੱਲੋਂ ਮਿਆਦ ਪੁਗਾ ਚੁੱਕੇ ਉਡਾਣ ਯੋਗਤਾ ਸਮੀਖਿਆ ਸਰਟੀਫਿਕੇਟ (ਏ ਆਰ ਸੀ) ਨਾਲ ਅੱਠ ਵਪਾਰਕ ਉਡਾਣਾਂ ਭਰੀਆਂ ਗਈਆਂ ਹਨ, ਮਹਿਜ਼ ਰੈਗੂਲੇਟਰੀ ਅਣਗਹਿਲੀ ਨਹੀਂ ਹੈ; ਬਲਕਿ ਦੁਖਦਾਈ ਰੂਪ ਵਿੱਚ ਇਹ ਲੋਕਾਂ ਦਾ...

  • featured-img_1032420

    ਸਮਾਰਟਫ਼ੋਨ ਨਿਰਮਾਤਾਵਾਂ ਲਈ ਇੱਕ ਸਰਕਾਰੀ ਸਾਈਬਰ ਸੁਰੱਖਿਆ ਐਪਲੀਕੇਸ਼ਨ ‘ਸੰਚਾਰ ਸਾਥੀ ਐਪ’ ਨੂੰ ਸਾਰੇ ਨਵੇਂ ਉਪਕਰਨਾਂ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਕਰਨਾ ਲਾਜ਼ਮੀ ਬਣਾਉਣ ਵਾਲੇ ਕੇਂਦਰ ਦੇ ਇਕ ਆਦੇਸ਼ ਨੂੰ ਮੋਦੀ ਸਰਕਾਰ ਹੁਣ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਵਾਪਸ ਲੈਣ ਲਈ ਮਜਬੂਰ...

  • featured-img_1031667

    ਪ੍ਰਦੂਸ਼ਣ ਦੀ ਰੋਕਥਾਮ ਦੇ ਰਾਸ਼ਟਰੀ ਦਿਹਾੜੇ (2 ਦਸੰਬਰ) ’ਤੇ, ਜਦੋਂ ਦੇਸ਼ ਆਪਣੇ ਡੂੰਘੇ ਹੁੰਦੇ ਜਾ ਰਹੇ ਹਵਾ ਗੁਣਵੱਤਾ ਦੇ ਸੰਕਟ ’ਤੇ ਵਿਚਾਰ ਕਰ ਰਿਹਾ ਹੈ, ਤਾਂ ਉਨ੍ਹਾਂ ਲੋਕਾਂ ਦੇ ਅਨੁਭਵਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ’ਤੇ ਸਭ...

  • featured-img_1031679

    ਡਿਜੀਟਲ ਗ੍ਰਿਫ਼ਤਾਰੀ ਭਾਰਤ ਵਿੱਚ ਸਾਈਬਰ ਅਪਰਾਧ ਦਾ ਸਭ ਤੋਂ ਖ਼ਤਰਨਾਕ ਰੂਪ ਬਣ ਕੇ ਉੱਭਰੀ ਹੈ। ਇਹ ਨਾ ਸਿਰਫ਼ ਦੇਸ਼ ਦੀ ਵਿੱਤੀ ਸੁਰੱਖਿਆ ਅਤੇ ਸਥਿਰਤਾ ਲਈ, ਸਗੋਂ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿੱਚ ਲੋਕਾਂ ਦੇ ਭਰੋਸੇ ਲਈ ਵੀ ਖ਼ਤਰਾ ਬਣ ਰਹੀ...

  • featured-img_1030975

    ਨੌਂ ਰਾਜਾਂ ਅਤੇ ਤਿੰਨ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੱਲ ਰਹੀ ਚੋਣ ਸੂਚੀਆਂ ਦੀ ਵਿਸ਼ੇਸ਼ ਗੰਭੀਰ ਸੁਧਾਈ (ਐੱਸ ਆਈ ਆਰ) ਨੇ ਅਫ਼ਰਾ-ਤਫ਼ਰੀ ਅਤੇ ਡਰ ਪੈਦਾ ਕਰ ਦਿੱਤਾ ਹੈ, ਜਿਸ ਨਾਲ ਜ਼ਮੀਨੀ ਪੱਧਰ ਦੇ ਚੋਣ ਅਧਿਕਾਰੀਆਂ ’ਤੇ ਬਹੁਤ ਜ਼ਿਆਦਾ ਦਬਾਅ ਪੈ ਰਿਹਾ...

  • featured-img_1030970

    ਸੰਸਦ ਦਾ ਸਰਦ ਰੁੱਤ ਸੈਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਨੂੰ ‘ਡਰਾਮਾ ਨਹੀਂ, ਕੰਮ ਕਰਕੇ ਦਿਖਾਉਣ’ ਦੀ ਟਿੱਪਣੀ ਨਾਲ ਸ਼ੁਰੂ ਹੋ ਗਿਆ ਹੈ। ਇਹ ਵਿਰੋਧੀ ਧਿਰ ਨੂੰ ਭੰਡਣ ਵਾਲੀ ਤਿੱਖੀ ਟਿੱਪਣੀ ਹੈ, ਜਿਸ ਦਾ ਅੱਗਿਉਂ ਤਿੱਖਾ ਪ੍ਰਤੀਕਰਮ ਹੋਇਆ...

  • featured-img_1030988

    ਹਿਮਾਚਲ ਪ੍ਰਦੇਸ਼ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਰਾਜਪਾਲ ਵੱਲੋਂ ਹਿਮਾਚਲ ਪ੍ਰਦੇਸ਼ ਜਨਤਕ ਪ੍ਰੀਖਿਆਵਾਂ (ਨਾਜਾਇਜ਼ ਸਾਧਨਾਂ ਦੀ ਰੋਕਥਾਮ) ਐਕਟ ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਇਹ ਸੂਬਾ ਪੇਪਰ ਲੀਕ, ਸੰਗਠਿਤ ਧੋਖਾਧੜੀ ਅਤੇ ਨਕਲ ਕਰਾਉਣ ਨੂੰ ਗ਼ੈਰ-ਜ਼ਮਾਨਤੀ ਅਤੇ ਸੰਗੀਨ ਅਪਰਾਧ ਬਣਾਉਣ ਵਾਲਾ...

  • featured-img_1030984

    ਏਅਰਬੱਸ ਵੱਲੋਂ ਦੁਨੀਆ ਭਰ ਵਿੱਚ ਏ-320 ਸ਼੍ਰੇਣੀ ਦੇ ਹਵਾਈ ਜਹਾਜ਼ਾਂ ਵਿੱਚ ਇੱਕ ਸਾਫਟਵੇਅਰ ਖ਼ਰਾਬੀ ਬਾਰੇ ਜਾਰੀ ਕੀਤੀ ਗਈ ਚਿਤਾਵਨੀ ਨੇ ਨਾਗਰਿਕ ਹਵਾਬਾਜ਼ੀ ਪ੍ਰਣਾਲੀ ਦੀ ਕਮਜ਼ੋਰੀ ਨੂੰ ਉਭਾਰਿਆ ਹੈ, ਭਾਵੇਂ ਉਹ ਵਿਸ਼ਵ ਪੱਧਰ ’ਤੇ ਹੋਵੇ ਜਾਂ ਭਾਰਤ ਵਿੱਚ। ਇਹ ਸਮੱਸਿਆ, ਜਿਸ...

  • featured-img_1028920

    ਪੰਜਾਬ ਯੂਨੀਵਰਸਿਟੀ ਹੁਣ ਆਖ਼ਰਕਾਰ ਸੁਖ ਦਾ ਸਾਹ ਲੈ ਸਕਦੀ ਹੈ। ਸੈਨੇਟ ਚੋਣਾਂ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰੋਗਰਾਮ ਨੂੰ ਉਪ ਰਾਸ਼ਟਰਪਤੀ ਅਤੇ ਚਾਂਸਲਰ ਸੀਪੀ ਰਾਧਾਕ੍ਰਿਸ਼ਨਨ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ- ਜੋ 7 ਸਤੰਬਰ ਤੋਂ 4 ਅਕਤੂਬਰ 2026 ਦੇ...

  • featured-img_1028916

    ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਾਸ਼ਿੰਗਟਨ ਡੀ ਸੀ ਨੂੰ ‘ਅਪਰਾਧ-ਮੁਕਤ ਖੇਤਰ’ ਐਲਾਨਣ ਤੋਂ ਸਿਰਫ਼ ਤਿੰਨ ਮਹੀਨਿਆਂ ਬਾਅਦ ਰਾਸ਼ਟਰੀ ਰਾਜਧਾਨੀ ਇੱਕੋ ਵਿਅਕਤੀ ਵੱਲੋਂ ਕੀਤੇ ਹਮਲੇ ਨਾਲ ਹਿੱਲ ਗਈ ਹੈ। ਨੈਸ਼ਨਲ ਗਾਰਡ ਦੇ ਮੈਂਬਰਾਂ ਸਾਰਾਹ ਬੈੱਕਸਟ੍ਰੋਮ ਅਤੇ ਐਂਡਰਿਊ ਵੁਲਫ ਨੂੰ ਵ੍ਹਾਈਟ ਹਾਊਸ...

  • featured-img_1028125

    ਦਿੱਲੀ ਦੀ ਪ੍ਰਦੂਸ਼ਿਤ ਸਰਦੀ ਨੇ ਇੱਕ ਵਾਰ ਫਿਰ ਦੇਸ਼ ਨੂੰ ਇੱਕ ਅਸਹਿਜ ਸਚਾਈ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਸੰਕਟ ਹੁਣ ਐਨਾ ਗੰਭੀਰ ਹੋ ਗਿਆ ਹੈ ਕਿ ਦੇਸ਼ ਦੀ ਸਰਬਉੱਚ ਅਦਾਲਤ ਵੀ ਬੇਵੱਸ ਮਹਿਸੂਸ ਕਰਦਿਆਂ ਆਖ ਰਹੀ ਹੈ...

  • featured-img_1028123

    ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਹਾਸਲ ਕਰ ਲਈ ਹੈ। ਵਿਵਾਦਾਂ ’ਚ ਰਹੀਆਂ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਅਹਿਮਦਾਬਾਦ ਵਿੱਚ ਹੋਣ ਵਾਲਾ ਭਾਰਤ ਦਾ ਇਹ ਪਹਿਲਾ ਵੱਡਾ ਖੇਡ ਸਮਾਗਮ ਹੋਵੇਗਾ। ਅਹਿਮਦਾਬਾਦ ਵਿੱਚ 2036 ਦੀਆਂ ਓਲੰਪਿਕ ਖੇਡਾਂ...

  • featured-img_1026591

    ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਜੰਗੀ ਯਾਦਗਾਰ ’ਤੇ ਫੁੱਲਾਂ ਦੀ ਮਾਲਾ ਭੇਟ ਕਰਨਾ ਇੱਕ ਮਹੱਤਵਪੂਰਨ ਪਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ...

Advertisement