15 ਹੋਰ ਜ਼ਖਮੀ; ਦਰਜਨ ਵਾਹਨ ਆਪਸ ਵਿਚ ਟਕਰਾਏ
मुख्य समाचार View More 
- 4 Hours ago
ਦਿੱਲੀ-ਐਨ.ਸੀ.ਆਰ. ਵਿੱਚ ਹਵਾ ਦਾ ਮਿਆਰ ਬਹੁਤ ਖਰਾਬ ਹੋਣ ਦੇ ਮੱਦੇਨਜ਼ਰ ਗੁਰੂਗ੍ਰਾਮ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ (ਆਨਲਾਈਨ ਤੇ ਆਫਲਾਈਨ) ਵਿੱਚ ਕਲਾਸਾਂ ਕਰਵਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਅਜੈ ਕੁਮਾਰ...
32 Minutes agoBYPTI
ਦਿੱਲੀ ਹਵਾੲੀ ਅੱਡੇ ’ਤੇ ਸੁਰੱਖਿਅਤ ੳੁਤਰਿਆ ਏਅਰ ਇੰਡੀਆ ਦਾ ਜਹਾਜ਼
5 Hours agoBYPTI
8 ਤੋਂ 12 ਨਵੰਬਰ ਦਰਮਿਆਨ ਹਮਲੇ ਦੀ ਯੋਜਨਾ ਘੜੇ ਹੋਣ ਦਾ ਦਾਅਵਾ; ਡਾਇਰੀਆਂ ’ਚ 25 ਵਿਅਕਤੀਆਂ ਦੇ ਨਾਮ ਤੇ ਕਈ ਕੋਡਵਰਡ ਸ਼ਾਮਲ
Tribune Web Desk
10 Hours agoਸੁਪਰੀਮ ਕੋਰਟ ਵਿੱਚ ਦਿੱਤੀ ਜਾਣਕਾਰੀ
PTI
5 Hours agoਇਸਲਾਮਾਬਾਦ ਵਿੱਚ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਖਿਡਾਰੀਆਂ ਦੀਆਂ ਸੁਰੱਖਿਆ ਚਿੰਤਾਵਾਂ ਵਧੀਆਂ; ਪਾਕਿਸਤਾਨ ਦੌਰਾ ਜਾਰੀ ਰੱਖਣ ਲੲੀ ਦੁਚਿੱਤੀ ਵਿੱਚ ਸਨ ਸ੍ਰੀਲੰਕਾ ਦੇ ਖਿਡਾਰੀ
Reuters
5 Hours agoਯੂਆਈਡੀਏਆਈ (UIDAI) ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਜਨਵਰੀ 2009 ਵਿੱਚ ਪਛਾਣ ਪੱਤਰ (identity card) ਦੀ ਸ਼ੁਰੂਆਤ ਹੋਣ ਤੋਂ ਲੈ ਕੇ ਪੱਛਮੀ ਬੰਗਾਲ ਵਿੱਚ ਲਗਪਗ 34 ਲੱਖ ਆਧਾਰ ਕਾਰਡ ਧਾਰਕ ਮ੍ਰਿਤਕ ਪਾਏ ਗਏ ਹਨ। ਯੂਆਈਡੀਏਆਈ ਅਧਿਕਾਰੀਆਂ...
PTI
13 Hours agoਦਿੱਲੀ ਦੇ ਕੇਂਦਰੀ ਬਾਜ਼ਾਰ, ਜੋ ਕਦੇ ਭੀੜ-ਭੜੱਕੇ ਨਾਲ ਭਰੇ ਰਹਿੰਦੇ ਸਨ, ਲਾਲ ਕਿਲ੍ਹਾ ਧਮਾਕੇ ਤੋਂ ਬਾਅਦ ਸ਼ਾਂਤ ਹੋ ਗਏ ਹਨ। ਡਰ ਅਜੇ ਵੀ ਬਣਿਆ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਬਾਹਰੀ ਸੂਬਿਆਂ ਦੇ ਖਰੀਦਦਾਰ ਹੁਣ ਵਿਅਕਤੀਗਤ ਤੌਰ ’ਤੇ ਆਉਣ...
PTI
5 Hours agoਸਡ਼ਕ ’ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆੳੁਣ ਤੇ ਸਨਮਾਨ ਕਰਨ ਦੇ ਹੁਕਮ
PTI
6 Hours ago
ਟਿੱਪਣੀ View More 
ਪਾਪਾ ਜੀ 6 ਨਵੰਬਰ 1986 ਨੂੰ ਸਾਨੂੰ ਸਦਾ ਲਈ ਛੱੱਡ ਕੇ ਚਲੇ ਗਏ। ਪੂਰੇ 39 ਸਾਲ ਹੋ ਚੁੱਕੇ ਹਨ। ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਸਾਨੂੰ ਸਿਰਫ਼ ਉਨ੍ਹਾਂ ਦੀ ਮੌਤ ਦੀ ਖ਼ਬਰ ਹੀ ਮਿਲੇਗੀ। ਇੱਕ ਨਵੰਬਰ ਨੂੰ ਸੱਚਖੰਡ ਨਾਂਦੇੜ...
05 Nov 2025BY Iqbal Kaur Udasi
ਅਮਰੀਕਾ ਵੱਲੋਂ ਨਿਰੰਤਰ ਦਬਾਅ ਬਣਾਉਣ ਦੇ ਬਾਵਜੂਦ ਭਾਰਤ ਰੂਸ ਨਾਲ ਆਪਣਾ ਸਹਿਯੋਗ ਘਟਾਉਣ ਦੇ ਰੌਂਅ ਵਿੱਚ ਨਹੀਂ ਹੈ। ਭਾਰਤ ਦੀ ਸਰਕਾਰੀ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਨੇ ਰੂਸ ਦੀ ਜਨਤਕ ਪੱਧਰ ਦੀ ਸਾਂਝੀ ਸਟਾਕ ਕੰਪਨੀ ਯੂਨਾਈਟਿਡ ਏਅਰਕ੍ਰਾਫਟ ਕਾਰਪੋਰੇਸ਼ਨ (ਅਮਰੀਕਾ ਦੁਆਰਾ ਪਾਬੰਦੀਸ਼ੁਦਾ...
29 Oct 2025BY .
ਦਿੱਲੀ ’ਚ ਨਕਲੀ ਮੀਂਹ ਪੁਆਉਣ ਦਾ ਸ਼ਾਨਦਾਰ ਪ੍ਰਯੋਗ ਖ਼ਤਮ ਹੋ ਗਿਆ ਹੈ- ਛਿੱਟਿਆਂ ਨਾਲ ਨਹੀਂ, ਸਗੋਂ ਰੌਲੇ-ਰੱਪੇ ਨਾਲ। 3.20 ਕਰੋੜ ਰੁਪਏ ਦੀ ਕਲਾਊਡ-ਸੀਡਿੰਗ ਮੁਹਿੰਮ, ਜਿਸ ਦਾ ਮਕਸਦ ਰਾਜਧਾਨੀ ਦਿੱਲੀ ਦੇ ਜ਼ਹਿਰੀਲੇ ਧੂੰਏਂ (ਸਮੋਗ) ਨੂੰ ਖ਼ਤਮ ਕਰਨਾ ਸੀ, ਇੱਕ ਬੂੰਦ ਵੀ...
29 Oct 2025BY . .
ਦੇਸ਼ View More 
ਦਿੱਲੀ-ਐਨ.ਸੀ.ਆਰ. ਵਿੱਚ ਹਵਾ ਦਾ ਮਿਆਰ ਬਹੁਤ ਖਰਾਬ ਹੋਣ ਦੇ ਮੱਦੇਨਜ਼ਰ ਗੁਰੂਗ੍ਰਾਮ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ (ਆਨਲਾਈਨ ਤੇ ਆਫਲਾਈਨ) ਵਿੱਚ ਕਲਾਸਾਂ ਕਰਵਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਅਜੈ ਕੁਮਾਰ...
BY PTI
32 Minutes ago15 ਹੋਰ ਜ਼ਖਮੀ; ਦਰਜਨ ਵਾਹਨ ਆਪਸ ਵਿਚ ਟਕਰਾਏ
BY PTI
4 Hours agoਦਿੱਲੀ ਹਵਾੲੀ ਅੱਡੇ ’ਤੇ ਸੁਰੱਖਿਅਤ ੳੁਤਰਿਆ ਏਅਰ ਇੰਡੀਆ ਦਾ ਜਹਾਜ਼
BY PTI
5 Hours agoਸੁਪਰੀਮ ਕੋਰਟ ਵਿੱਚ ਦਿੱਤੀ ਜਾਣਕਾਰੀ
BY PTI
5 Hours ago
“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ...
12 Oct 2025BYJyoti Malhotra
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ...
10 Oct 2025BYManisha Priyam
ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ...
9 Oct 2025BYKanwaljit Kaur Gill
BY Gurbachan Jagat
16 Oct 2025ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ...
ਸਵੇਰੇ ਉੱਠਣ ਲਈ ਪੰਜ ਵਜੇ ਦਾ ਅਲਾਰਮ ਲਾਇਆ ਹੈ। ਬਹੁਤੀ ਵਾਰ ਮੈਂ ਇਸ ਅਲਾਰਮ ਨੂੰ ਪਛਾੜ ਦਿੰਦਾ ਹਾਂ, ਪਰ ਕਦੇ ਕਦੇ ਜਦ ਅਲਾਰਮ ਮੇਰੇ ਜਾਗਣ ਤੋਂ ਪਹਿਲਾਂ ਵੱਜਣ ਲੱਗਦਾ ਹੈ, ਮੈਂ ਆਪਣੀ ਉਂਗਲ ਦੇ ਪੋਟੇ ਨਾਲ ਇਸ ਨੂੰ ਚੁੱਪ ਕਰਾ...
10 Nov 2025BYMalwinder
ਮੈਂ 1972 ਵਿੱਚ ਉਮੀਦ ਨਾਲੋਂ ਵੱਧ ਅੰਕ ਲੈ ਕੇ ਦਸਵੀਂ ਪਾਸ ਕੀਤੀ। ਅੱਗੇ ਪੜ੍ਹਨ ਲਈ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਦਾਖਲਾ ਲੈ ਲਿਆ। ਮੇਰੇ ਪਿੰਡੋਂ ਕਾਲਜ ਕੋਈ 24 ਕਿਲੋਮੀਟਰ ਦੂਰ ਪੈਂਦਾ ਸੀ। ਹੁਣ ਸਮੱਸਿਆ ਖੜ੍ਹੀ ਹੋਈ ਕਾਲਜ ਆਉਣ-ਜਾਣ ਦੀ। ਸਾਈਕਲ...
8 Nov 2025ਪੂਨਮ ਘਰ ਦੇ ਕੰਮ ਵਿੱਚ ਮਦਦ ਲਈ ਆਉਂਦੀ ਹੈ। ਉਸ ਦਾ ਪਹਿਰਾਵਾ ਅਤੇ ਦਿੱਖ ਵੇਖ ਕੇ ਇਹ ਅੰਦਾਜ਼ਾ ਲਾਉਣਾ ਕਠਿਨ ਹੈ ਕਿ ਉਹ ਪੰਜਾਬ ਦੀ ਮੂਲ ਵਾਸੀ ਹੈ ਜਾਂ ਫਿਰ ਕਿਸੇ ਹੋਰ ਸੂਬੇ ਤੋਂ ਪਰਵਾਸ ਕਰਕੇ ਪੰਜਾਬ ਆਈ ਹੈ। ਹਾਂ,...
6 Nov 2025
BY Tarsem Lande
19 Hours agoਸਿਹਤ ਪੱਖੋਂ ਲਾਚਾਰ ਅਤੇ ਬੇਵੱਸ ਹੋਈ ਮਾਂ ਨੂੰ ਦੇਖ ਕੇ ਮੈਂ ਅਕਸਰ ਹੀ ਫ਼ਿਕਰਮੰਦ ਹੋ ਜਾਂਦਾ ਹਾਂ। ਕਈ ਵਾਰ ਤਾਂ ਉਹ ਕਹਿੰਦੀ ਹੈ, ‘‘ਪੁੱਤ, ਮੇਰਾ ਕੋਈ ਹਾਲ ਨਹੀਂ... ਹੁਣ ਤਾਂ ਸਰੀਰ ਢਲਦਾ ਜਾਂਦਾ ਹੈ।’’ ਇਹ ਗੱਲ ਸੁਣਨੀ ਸੌਖੀ ਨਹੀਂ। ਅਸਲ...
ਫ਼ੀਚਰ View More 
ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (ਕੇ ਬੀ ਸੀ) ’ਚ ਹਿੱਸਾ ਲੈਣ ਵਾਲੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਆਪਣੇ ਦੇ ਘਰ ਅੱਗੇ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ। ਜ਼ਿਕਰਯੋਗ ਹੈ ਕਿ ਬੱਚਨ ਹਰ ਐਤਵਾਰ...
BY PTI
23 Sep 2025ਵੈਨਕੂਵਰ: ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ’ਤੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਗਿਆਨੀ ਹਰਪ੍ਰੀਤ ਸਿੰਘ, ਡਾ. ਕਾਲਾ ਸਿੰਘ ਅਤੇ ਹੋਰ ਵਿਦਵਾਨਾਂ ਨੇ ਵਿਚਾਰ ਸਾਂਝੇ...
BY Hardam Mann
11 Nov 2025ਸਰੀ: ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ, 5 ਰੋਡ ਰਿਚਮੰਡ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸ਼ੁਭ ਅਵਸਰ...
BY Hardam Mann
11 Nov 2025ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਸਥਾਨਕ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
BY Punjabi Sahit Sabha Calgary
11 Nov 2025ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸਨ। ਇਨ੍ਹਾਂ ਦੇ ਪਿਤਾ ਭਾਈ ਨੰਦ ਲਾਲ (ਭਾਈ ਹੀਰਾ ਨੰਦ) ਜੀ ਪਿੰਡ ਕਰਿਆਲਾ ਜ਼ਿਲ੍ਹਾ ਜੇਹਲਮ ਦੇ ਨਿਵਾਸੀ ਸਨ। ਇਸ ਪਰਿਵਾਰ ਦੇ ਪੁਰਖੇ ਭਾਈ ਗੌਤਮ ਜੀ ਸ੍ਰੀ ਗੁਰੂ ਨਾਨਕ ਦੇਵ ਜੀ...
BY lakhwinder singh Raiya
11 Nov 2025
ਮਾਝਾ View More 
ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਲਾਈਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਰੀਬ 25.7 ਕਿਲੋਮੀਟਰ ਰੇਲ ਲਾਈਨ 764.19 ਕਰੋੜ ਰੁਪਏ ਦੀ ਲਾਗਤ ਬਣੇਗੀ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ...
BY Atish Gupta
18 Hours agoਇੱਥੋਂ ਦੇ ਇੱਕ ਨਿੱਜੀ ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਕਰਦੀ 18 ਵਰਿਆਂ ਦੀ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਉਹ ਆਈ ਟੀ ਸਿਟੀ ਦੇ ਸੈਕਟਰ 82 ਦੇ ਇੱਕ ਕਮਰੇ ਵਿੱਚ ਕਿਰਾਏ ਉੱਤੇ ਰਹਿੰਦੀ ਸੀ। ਪੁਲੀਸ ਨੇ...
BY Karamjit Singh Chilla
1 Hour agoਸਿਰਫ਼ 39 ਫ਼ੀਸਦੀ ਕਿਸਾਨ ਹੀ ਆਪਣੀ ਜ਼ਮੀਨ ’ਤੇ ਕਰਦੇ ਨੇ ਖੇਤੀ
BY Charanjit Bhullar
18 Hours agoਜਿਲ੍ਹਾ ਦਿਹਾਤੀ ਪੁਲੀਸ ਨੇ ਬੀਤੀ ਰਾਤ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਇੱਕ ਪਿਸਤੌਲ, ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਸਦੀ ਪਛਾਣ ਉਜਵਲ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ...
BY Jagtar Singh Lamba
11 Hours ago
ਮਾਲਵਾ View More 
ਨਵੇਂ ਪ੍ਰਾਜੈਕਟ ਲਈ 764 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ
12 Nov 2025BY Tribune News Service
CAQM ਨੇ ਵਧਦੇ ਰੁਝਾਨ ’ਤੇ ਪੰਜਾਬ ਸਰਕਾਰ ਦਾ ਦਖਲ ਮੰਗਿਆ; ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਪੱਧਰ 425 'ਤੇ ਪਹੁੰਚੀ
12 Nov 2025BY Mohit Khanna
ਪਿੰਡ ਭੁੱਚੋ ਕਲਾਂ ਦਾ ਇੱਕ 18 ਸਾਲਾ ਨੌਜਵਾਨ ਕਥਿੱਤ ਨਸ਼ੇ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ ਵਿੱਚ ਮੈਡੀਕਲ ਸਰਿੰਜ਼ ਲੱਗੀ ਹੋਈ...
12 Nov 2025BY Pattar Parerak
ਮੁਕਤਸਰ ਦੇ ਵਕੀਲਾਂ ਵੱਲੋਂ ਵਿਧਾਇਕ ਕਾਕਾ ਬਰਾੜ ਦੇ ਬਾਈਕਾਟ ਦਾ ਐਲਾਨ; ਭਲਕੇ ਸ਼ਹਿਰ ਵਿੱਚ ਰੋਸ ਮਾਰਚ
12 Nov 2025BY gursewak singh preet
ਦੋਆਬਾ View More 
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੱਚਿਆਂ ਨੂੰ ਸਿੱਖੀ ਸਰੂਪ ਸਜਾਉਣ ਦੀ ਅਪੀਲ
12 Hours agoBY gurnaik singh virdi
CAQM ਨੇ ਵਧਦੇ ਰੁਝਾਨ ’ਤੇ ਪੰਜਾਬ ਸਰਕਾਰ ਦਾ ਦਖਲ ਮੰਗਿਆ; ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਪੱਧਰ 425 'ਤੇ ਪਹੁੰਚੀ
12 Nov 2025BY Mohit Khanna
ਸਾਬਕਾ ਵਿਧਾਇਕ ਦੀ ਅੰਤਿਮ ਯਾਤਰਾ ’ਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਸਮੇਤ ਕਈ ਆਗੂ ਪੁੱਜੇ
9 Nov 2025BY surjit majari
ਜਲੰਧਰ ’ਚ ਹਵਾ ਦੀ ਗੁਣਵੱਤਾ 191 ਤੱਕ ਪੁੱਜੀ; ਲੋਕਾਂ ਨੂੰ ਮੌਸਮੀ ਬਿਮਾਰੀਆਂ ਨੇ ਜਕਡ਼ਿਆ
8 Nov 2025BY Pal Singh Nauli
ਖੇਡਾਂ View More 
ਦੱਖਣੀ ਅਫ਼ਰੀਕਾ ਖਿਲਾਫ਼ ਪਹਿਲਾ ਟੈਸਟ ਮੈਚ ਸ਼ੁੱਕਰਵਾਰ ਤੋਂ ੲੀਡਨ ਗਾਰਡਨਜ਼ ਵਿਚ ਖੇਡਿਆ ਜਾਵੇਗਾ
9 Hours agoBY PTI
ਰਿਸ਼ਭ ਪੰਤ ਸ਼ੁੱਕਰਵਾਰ ਨੂੰ ਇੱਥੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਪਹਿਲੇ ਟੈਸਟ ਵਿੱਚ ਚਾਰ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਆਪਣੀ ਭਾਰਤੀ ਸਫ਼ੈਦ ਜਰਸੀ ਪਾਵੇਗਾ। ਵਿਕਟਕੀਪਰ ਬੱਲੇਬਾਜ਼ ਆਪਣੀ ਤਾਜ਼ਾ ਸੱਟ ਤੋਂ ਮੁਸ਼ਕਲ ਵਾਪਸੀ ਕਰਨ ਤੋਂ ਬਾਅਦ ਖੁਸ਼ ਹੈ। ਪੰਤ, ਜਿਸ ਨੂੰ...
11 Hours agoBY PTI
ਹਰਿਆਣਾ ਰਾਜ ਮਹਿਲਾ ਆਯੋਗ ਨੇ ਕ੍ਰਿਕਟਰ ਨੂੰ ਬ੍ਰਾਂਡ ਅੰਬੈਸਡਰ ਬਣਾਇਆ
18 Hours agoBY Atish Gupta
ਕੇਸਾਧਾਰੀ ਹਾਕੀ ਲੀਗ ’ਚ ਰਾਊਂਡ ਗਲਾਸ ਅਕੈਡਮੀ ਤੇ ਸੰਗਰੂਰ ਹਾਕੀ ਕਲੱਬ ਵੀ ਜਿੱਤੇ
18 Hours agoBY Karamjit Singh Chilla
ਹਰਿਆਣਾ View More 
ਲਾਲ ਕਿਲ੍ਹਾ ਕਾਰ ਧਮਾਕੇ ਤੋਂ ਕੁਝ ਦਿਨਾਂ ਬਾਅਦ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਨੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਨੂੰ ਆਪਣੀ ਵੈੱਬਸਾਈਟ ’ਤੇ ਝੂਠੀ ਮਾਨਤਾ (accreditation) ਪ੍ਰਦਰਸ਼ਿਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ...
8 Hours agoBY Aksheev Thakur
ਕੁਰੂਕਸ਼ੇਤਰ ’ਵਰਸਿਟੀ ’ਚ ‘ਪੰਜਾਬੀ ਕਵਿਤਾ ਸਿਧਾਂਤ ਤੇ ਅਭਿਆਸ’ ਵਿਸ਼ੇ ’ਤੇ ਪ੍ਰੋਗਰਾਮ
18 Hours agoBY Satnam Singh
ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਸਥਿਤ ਅਲ-ਫਲਾਹ ਯੂਨੀਵਰਸਿਟੀ ਅਤੇ ਇਸਦਾ 76 ਏਕੜ ਵਿੱਚ ਫੈਲਿਆ ਕੈਂਪਸ, ‘‘ਵਾਈਟ-ਕਾਲਰ ਅਤਿਵਾਦੀ ਮਾਡਿਊਲ’’ ਅਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਤੇਜ਼ ਧਮਾਕੇ ਦੇ ਸਬੰਧ ਵਿੱਚ ਤਿੰਨ ਡਾਕਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਦੇ ਘੇਰੇ...
12 Nov 2025BY PTI
ਰੋਹਤਕ ਪੁਲੀਸ ਨੇ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ ਇੱਕ ਕਰੋੜ ਦੀ ਨਕਦੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਐੱਸਪੀ ਐੱਸ ਐੱਸ ਭੌਰੀਆ ਨੇ ਦੱਸਿਆ ਕਿ ਸੋਮਵਾਰ ਨੂੰ ਲਾਲ ਕਿਲ੍ਹੇ ਨਜ਼ਦੀਕ ਹੋਏ ਧਮਾਕਿਆਂ ਤੋਂ ਬਾਅਦ ਪੁਲੀਸ ਹਾਈ ਅਲਰਟ ’ਤੇ...
12 Nov 2025BY PTI
ਅੰਮ੍ਰਿਤਸਰ View More 
ਇਹ 'ਨੱਚਣਾ-ਗਾਉਣਾ' ਨਹੀਂ, ਸਗੋਂ 'ਸੂਫ਼ੀ' ਨਾਈਟ ਸੀ: ਪਾਕਿ ਸਿੱਖ ਸੰਸਥਾ
10 Hours agoBY G S Paul
ਜਿਲ੍ਹਾ ਦਿਹਾਤੀ ਪੁਲੀਸ ਨੇ ਬੀਤੀ ਰਾਤ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਇੱਕ ਪਿਸਤੌਲ, ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਸਦੀ ਪਛਾਣ ਉਜਵਲ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ...
11 Hours agoBY Jagtar Singh Lamba
ਬਿਜਲੀ ਸੋਧ ਬਿੱਲ ਖ਼ਿਲਾਫ਼ 15, 16 ਤੇ 17 ਨੂੰ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ; ਮਸਲਾ ਹੱਲ ਨਾ ਹੋਣ ’ਤੇ 19 ਨਵੰਬਰ ਨੂੰ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ
9 Nov 2025BY Simrat Pal Singh Bedi
ਨਵੇਂ ਪ੍ਰਾਜੈਕਟ ਲਈ 764 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ
12 Nov 2025BY Tribune News Service
ਜਲੰਧਰ View More 
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੱਚਿਆਂ ਨੂੰ ਸਿੱਖੀ ਸਰੂਪ ਸਜਾਉਣ ਦੀ ਅਪੀਲ
12 Hours agoBY gurnaik singh virdi
ਅਦਾਕਾਰ ਦੀ ਮੌਤ ਬਾਰੇ ਝੂਠੀ ਖ਼ਬਰ ਤੋਂ ਬਾਅਦ ਫਗਵਾੜਾ ਵਾਸੀ ਸਿਹਤਯਾਬੀ ਲਈ ਕਰ ਰਹੇ ਅਰਦਾਸ
11 Nov 2025BY ASHOK KAURA
ਦਾਨੀ ਸੱਜਣਾਂ ਨੂੰ ਮੱਦਦ ਕਰਨ ਦੀ ਅਪੀਲ
8 Nov 2025BY Pal Singh Nauli
ਐਂਟੀ ਗੈਂਗਸਟਰ ਟਾਸਕ ਫੋਰਸ ਤੇ ਹੁਸ਼ਿਆਰਪੁਰ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਕਾਰਵਾਈ ਨੂੰ ਅੰਜਾਮ ਦਿੱਤਾ
7 Nov 2025BY PTI
ਪਟਿਆਲਾ View More 
CAQM ਨੇ ਵਧਦੇ ਰੁਝਾਨ ’ਤੇ ਪੰਜਾਬ ਸਰਕਾਰ ਦਾ ਦਖਲ ਮੰਗਿਆ; ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਪੱਧਰ 425 'ਤੇ ਪਹੁੰਚੀ
12 Nov 2025BY Mohit Khanna
ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ
7 Hours agoBY Mejar Singh Mattran
ਗੁਰੂ ਤੇਗ ਬਹਾਦਰ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੇ ਸ਼ੋਅ ਦੇਖਣ ਪੁੱਜੇ ਵੱਡੀ ਗਿਣਤੀ ਲੋਕ
11 Nov 2025BY gurdeep singh lali
ਕੈਬਨਿਟ ਮੰਤਰੀ ਗੋਇਲ ਨੇ ਖੇਡ ਸਟੇਡੀਅਮਾਂ ਤੇ ਹੋਰ ਵਿਕਾਸ ਕਾਰਜ ਸ਼ੁਰੂ ਕਰਵਾਏ
11 Nov 2025BY ramesh bharadwaj
ਚੰਡੀਗੜ੍ਹ View More 
ਸਡ਼ਕ ’ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆੳੁਣ ਤੇ ਸਨਮਾਨ ਕਰਨ ਦੇ ਹੁਕਮ
6 Hours agoBY PTI
ਇੱਥੋਂ ਦੇ ਇੱਕ ਨਿੱਜੀ ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਕਰਦੀ 18 ਵਰਿਆਂ ਦੀ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਉਹ ਆਈ ਟੀ ਸਿਟੀ ਦੇ ਸੈਕਟਰ 82 ਦੇ ਇੱਕ ਕਮਰੇ ਵਿੱਚ ਕਿਰਾਏ ਉੱਤੇ ਰਹਿੰਦੀ ਸੀ। ਪੁਲੀਸ ਨੇ...
1 Hour agoBY Karamjit Singh Chilla
ਡੀਜੀਪੀ ਵੱਲੋਂ ਕਾਰਵਾਈ ਦਾ ਭਰੋਸਾ, ਆਮ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਗੁੱਸਾ ਕੱਢਿਆ
12 Hours agoBY PUNJABI TRIBUNE WEB DESK
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ, ਜੋ ਸੈਨੇਟ ਚੋਣਾਂ ਦਾ ਐਲਾਨ ਕਰਨ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ, ਨੇ ਬੁੱਧਵਾਰ ਨੂੰ ਇੱਥੇ ਯੂਨੀਵਰਸਿਟੀ ਦੇ ਉਪ-ਕੁਲਪਤੀ (Vice-Chancellor) ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀ ਆਗੂ ਅਸ਼ਮੀਤ...
12 Nov 2025BY PTI
ਸੰਗਰੂਰ View More 
ਕੇਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਧੱਕੇਸ਼ਾਹੀ ਨਾਲ ਖੋਹਣ ਦੀ ਕਾਰਵਾਈ ਦੇ ਪ੍ਰਤੀਕਰਮ ਵਜੋਂ ਭਾਰਤੀ ਜਨਤਾ ਪਾਰਟੀ ਸਰਕਲ ਘਰਾਚੋਂ ਦੇ ਪ੍ਰਧਾਨ ਡਾ ਹਰਮੇਲ ਸਿੰਘ ਨਿੱਕਾ ਨੇ ਆਪਣੇ ਅਹੁਦੇ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ...
BYMejar Singh Mattran
12 Nov 2025ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ
BYMejar Singh Mattran
7 Hours agoਗੁਰੂ ਤੇਗ ਬਹਾਦਰ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੇ ਸ਼ੋਅ ਦੇਖਣ ਪੁੱਜੇ ਵੱਡੀ ਗਿਣਤੀ ਲੋਕ
BYgurdeep singh lali
11 Nov 2025
ਸੀਨੀਅਰ ਪੱਤਰਕਾਰ ਆਰ ਐਨ ਕਾਂਸਲ (57) ਦੀ ਅੱਜ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹੇ ਦੇ ਰਾਜਸੀ, ਸਮਾਜਿਕ ਅਤੇ ਪੱਤਰਕਾਰੀ ਗਲਿਆਰਿਆਂ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਆਰ ਐਨ. ਕਾਂਸਲ ਆਪਣਾ ਕੋਈ ਨਿੱਜੀ...
BY Birinder Singh Bhanbhori
5 Hours ago
ਬਠਿੰਡਾ View More 
CAQM ਨੇ ਵਧਦੇ ਰੁਝਾਨ ’ਤੇ ਪੰਜਾਬ ਸਰਕਾਰ ਦਾ ਦਖਲ ਮੰਗਿਆ; ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਪੱਧਰ 425 'ਤੇ ਪਹੁੰਚੀ
12 Nov 2025BY Mohit Khanna
ਥਾਣਾ ਤਲਵੰਡੀ ਭਾਈ ਦੀ ਪੁਲੀਸ ਨੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਕੋਟ ਕਰੋੜ ਕਲਾਂ ਦੇ ਸਾਬਕਾ ਸਕੱਤਰ ਕੁਲਵਿੰਦਰ ਸਿੰਘ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਪਰਚਾ ਦਰਜ਼ ਕੀਤਾ ਹੈ। ਮਾਮਲੇ ਦੇ ਤਫ਼ਤੀਸ਼ ਕਰ ਰਹੇ ਅਧਿਕਾਰੀ ਫ਼ਿਰੋਜ਼ਪੁਰ ਦਿਹਾਤੀ ਦੇ ਉਪ ਪੁਲੀਸ...
12 Nov 2025BY sudesh kumar happy
ਲੁਧਿਆਣਾ View More 
ਲੁਧਿਆਣਾ ਪੁਲੀਸ ਨੇ ਵੱਡੀ ਦਹਿਸ਼ਤੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗਰਨੇਡ ਹਮਲੇ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ...
BY Gagandeep Arora
8 Hours agoCAQM ਨੇ ਵਧਦੇ ਰੁਝਾਨ ’ਤੇ ਪੰਜਾਬ ਸਰਕਾਰ ਦਾ ਦਖਲ ਮੰਗਿਆ; ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਪੱਧਰ 425 'ਤੇ ਪਹੁੰਚੀ
BY Mohit Khanna
12 Nov 2025ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
BY Gagandeep Arora
11 Nov 2025ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਖੰਨਾ ਪੁਲੀਸ ਨੂੰ ਉਦੋਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪਿਛਲੇ ਦਿਨੀਂ ਪਿੰਡ ਮਾਣਕੀ ਵਿਖੇ ਰਾਤ ਸਮੇਂ ਇਕ ਵਿਅਕਤੀ ’ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ 19 ਮੈਬਰਾਂ ਨੂੰ 2 ਪਿਸਟਲ, 2 ਮੈਗਜ਼ੀਨ ਅਤੇ 6 ਜਿੰਦਾਂ...
BY Joginder Singh Oberai
11 Nov 2025
ਵੀਡੀਓ View More 
Video Explainer: ਵਧਦੀ ਉਮਰ ਨਾਲ ਉਸਦੀ ਪਿੱਠ ਭਾਵੇ ਝੁਕ ਗਈ ਪਰਤੂੰ ਉਹ ਅਨਿਆ ਅੱਗੇ ਝੁਕੀ ਅਤੇ ਨਾ ਹੀ ਜ਼ਿੰਦਗੀ ਦੇ ਦੁੱਖਾਂ ਦੀ ਭਾਰੀ ਪੰਡ ਉਸਨੂੰ ਸੰਘਰਸ਼ ਦੇ ਰਾਹ ਤੁਰਨੋਂ ਰੋਕ ਸਕੀ, ਸੰਘਰਸ਼ ਦਾ ਇੱਕ ਰਾਂਹ ਤਾਂ ਕਿਸਾਨੀਂ ਦੇ ਝੰਡਾ ਚੁੱਕਣ...
BY Charanjit Bhullar
29 Oct 2025
ਬਠਿੰਡਾ View More 
ਪਿੰਡ ਭੁੱਚੋ ਕਲਾਂ ਦਾ ਇੱਕ 18 ਸਾਲਾ ਨੌਜਵਾਨ ਕਥਿੱਤ ਨਸ਼ੇ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ ਵਿੱਚ ਮੈਡੀਕਲ ਸਰਿੰਜ਼ ਲੱਗੀ ਹੋਈ...
BY Pattar Parerak
12 Nov 2025
ਫ਼ੀਚਰ View More 
ਕਹਾਣੀ ‘‘ਨਹੀਂ ਮੈਂ ਨਹੀਂ ਬਣਨਾ ਤੇਰੇ ਗਰੁੱਪ ਦਾ ਮੈਂਬਰ।’’ ‘‘ਤੂੰ ਕਿਉਂ ਨਹੀਂ ਬਣਨਾ, ਕੋਈ ਕਾਰਨ ਤਾਂ ਹੋਵੇ।’’ ‘‘ਸਵਰਨ ਜੀਤ ! ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਮੈਂ ਮੈਂਬਰ ਨਹੀਂ ਬਣਨਾ, ਨਹੀਂ ਬਣਨਾ ਤੇ ਬਸ ਨਹੀਂ ਬਣਨਾ।’’...
BY Jasbir Singh Ahluwalia
11 Nov 2025
ਪ੍ਰਵਾਸੀ View More 
ਵੈਨਕੂਵਰ: ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ’ਤੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਗਿਆਨੀ ਹਰਪ੍ਰੀਤ ਸਿੰਘ, ਡਾ. ਕਾਲਾ ਸਿੰਘ ਅਤੇ ਹੋਰ ਵਿਦਵਾਨਾਂ ਨੇ ਵਿਚਾਰ ਸਾਂਝੇ...
BY Hardam Mann
11 Nov 2025
ਪਟਿਆਲਾ View More 
ਟੀਮ ਵਿੱਚ 100 ਪੁਲੀਸ ਮੁਲਾਸ਼ਮ ਮੌਜੂਦ: ਡੌਗ ਸਕੁਐਡ ਸਣੇ ਹੋਰ ਸਾਧਨਾਂ ਦੀ ਲੲੀ ਜਾ ਰਹੀ ਹੈ ਮਦਦ
11 Nov 2025BY Sarabjeet Bhangu
ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ
10 Nov 2025BY Aman Sood
ਦੋਆਬਾ View More 
ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ-ਸ਼ਾਂਤੀ ਲਈ ਅਰਦਾਸ ਕੀਤੀ; ਕੇਂਦਰ ਸਰਕਾਰ ਨੂੰ ਲਾਂਘਾ ਖੋਲ੍ਹਣ ਦੀ ਅਪੀਲ
08 Nov 2025BY Tribune News Service
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤਰਨ ਤਾਰਨ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਰੋਸ ਮਾਰਚ ਕੀਤਾ ਅਤੇ ਉਨ੍ਹਾਂ ਤੇ ਸੀ ਐੱਸ ਆਰ ਦੇ ਨਿਯਮ ਅਤੇ...
08 Nov 2025BY patar prerak
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਸੱਭਿਆਚਾਰਕ ਵੰਨਗੀਆਂ ਨੇ ਦਰਸ਼ਕ ਕੀਲੇ
08 Nov 2025BY Manmohan Singh Dhillon
ਵਾਰਡ 41 ’ਚ ਨਵੀਂ ਸੜਕ ਦਾ ਉਦਘਾਟਨ ਕੀਤਾ
08 Nov 2025BY JASBIR SINGH SAGGU


